'ਐਨੀਮਲ' ਦੀ ਗੀਤਾਂਜਲੀ ਨੇ ਸਾਂਝੀਆਂ ਕੀਤੀਆਂ ਫੁੱਲਾਂ ਨਾਲ ਸ਼ਾਨਦਾਰ ਤਸਵੀਰਾਂ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ - animal star Rashmika Mandanna
Rashmika Mandanna Photos: ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਿਤ 'ਐਨੀਮਲ' ਦੀ ਗੀਤਾਂਜਲੀ ਰਸ਼ਮਿਕਾ ਮੰਡਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਸਕਾਈ ਬਲੂ ਪਹਿਰਾਵੇ 'ਚ ਆਪਣੀਆਂ ਖੂਬਸੂਰਤ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ 'ਨੈਸ਼ਨਲ ਕ੍ਰਸ਼' ਬੇਹੱਦ ਖੂਬਸੂਰਤ ਅਤੇ ਖਿੜੀ-ਖਿੜੀ ਨਜ਼ਰ ਆ ਰਹੀ ਹੈ। ਇੱਥੇ ਵੇਖੋ ਰਸ਼ਮਿਕਾ ਮੰਡਾਨਾ ਦੀਆਂ ਸ਼ਾਨਦਾਰ ਤਾਜ਼ਾ ਤਸਵੀਰਾਂ।
By ETV Bharat Entertainment Team
Published : Jan 31, 2024, 1:37 PM IST