ETV Bharat / health

ਜਾਣੋ ਨੂੰਹ ਅਤੇ ਵਾਲ ਕੱਟਣ ਲਈ ਕਿਹੜੇ ਦਿਨ ਹੋ ਸਕਦੈ ਨੇ ਸ਼ੁੱਭ - Hair and Nail Cutting

Hair and Nail Cutting: ਅੱਜ ਦੇ ਸਮੇਂ 'ਚ ਲੋਕ ਕਿਸੇ ਵੀ ਦਿਨ ਨੂੰਹ ਅਤੇ ਵਾਲ ਕੱਟ ਲੈਂਦੇ ਹਨ, ਜੋ ਕਿ ਸਹੀ ਨਹੀਂ ਮੰਨਿਆ ਜਾਂਦਾ। ਇਸ ਲਈ ਤੁਹਾਨੂੰ ਜਾਣਨਾ ਚਾਹੀਦਾ ਹੈ ਕਿ ਵਾਲ ਅਤੇ ਨੂੰਹ ਕੱਟਣ ਲਈ ਕਿਹੜਾ ਦਿਨ ਬਿਹਤਰ ਹੋ ਸਕਦਾ ਹੈ।

Hair and Nail Cutting
Hair and Nail Cutting
author img

By ETV Bharat Health Team

Published : Apr 2, 2024, 5:29 PM IST

ਹੈਦਰਾਬਾਦ: ਹਰ ਦਿਨ ਅਤੇ ਹਰ ਵਾਰ ਦਾ ਅਲੱਗ ਮਹੱਤਵ ਹੁੰਦਾ ਹੈ। ਹਫ਼ਤੇ 'ਚ ਸੱਤ ਦਿਨ ਹੁੰਦੇ ਹਨ। ਹਰ ਦਿਨ ਕਿਸੇ ਨਾ ਕਿਸੇ ਦੇਵਤੇ ਜਾਂ ਗ੍ਰਹਿ ਨੂੰ ਸਮਰਪਿਤ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹਫਤੇ ਦੇ ਕਿਸ ਦਿਨ ਵਾਲ ਕੱਟਣੇ ਅਤੇ ਨਹੁੰ ਕੱਟਣੇ ਸ਼ੁਭ ਹਨ। ਤੁਹਾਨੂੰ ਇਸ ਬਾਰੇ ਵੀ ਜ਼ਰੂਰ ਜਾਣਨਾ ਚਾਹੀਦਾ ਹੈ।

ਨੂੰਹ ਅਤੇ ਵਾਲ ਕੱਟਣ ਦੇ ਸ਼ੁੱਭ ਦਿਨ:

ਸੋਮਵਾਰ: ਸੋਮਵਾਰ ਦਾ ਦਿਨ ਹਰ ਰਾਸ਼ੀ ਲਈ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਤੁਸੀਂ ਯਾਤਰਾ ਕਰ ਸਕਦੇ ਹੋ, ਖਰਚਾ ਕਰ ਸਕਦੇ ਹੋ, ਆਪਣੇ ਵਾਲ ਅਤੇ ਨੂੰਹ ਵੀ ਕੱਟ ਸਕਦੇ ਹੋ। ਪਰ ਗਰਭਵਤੀ ਔਰਤਾਂ ਨੂੰ ਸੋਮਵਾਰ ਦੇ ਦਿਨ ਨੂੰਹ ਅਤੇ ਵਾਲ ਨਹੀਂ ਕੱਟਣੇ ਚਾਹੀਦੇ। ਅਜਿਹਾ ਕਰਨ ਨਾਲ ਬੱਚੇ 'ਤੇ ਗਲਤ ਪ੍ਰਭਾਵ ਪੈ ਸਕਦਾ ਹੈ।

ਮੰਗਲਵਾਰ: ਇਸ ਦਿਨ ਨੂੰਹ ਕੱਟਣ ਅਤੇ ਵਾਲ ਕੱਟਣ ਦੀ ਮਨਾਹੀ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਮੰਗਲਵਾਰ ਨੂੰ ਵਾਲ ਅਤੇ ਨੂੰਹ ਕੱਟਣ ਨਾਲ ਤੁਸੀਂ ਕਰਜ਼ਦਾਰ ਬਣ ਸਕਦੇ ਹੋ। ਇਸ ਲਈ ਮੰਗਲਵਾਰ ਨੂੰ ਵਾਲ ਅਤੇ ਨੂੰਹ ਨਾ ਕੱਟੋ।

ਬੁੱਧਵਾਰ: ਬੁੱਧਵਾਰ ਦੇ ਦਿਨ ਨੂੰਹ ਅਤੇ ਵਾਲ ਕੱਟਣਾ ਵਧੀਆ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਨੂੰਹ ਅਤੇ ਵਾਲ ਕੱਟਣ ਨਾਲ ਘਰ 'ਚ ਖੁਸ਼ਹਾਲੀ ਆਉਦੀ ਹੈ। ਇਸ ਲਈ ਤੁਸੀਂ ਬੁੱਧਵਾਰ ਦੇ ਦਿਨ ਵਾਲ ਅਤੇ ਨੂੰਹ ਕੱਟ ਸਕਦੇ ਹੋ।

ਵੀਰਵਾਰ: ਵੀਰਵਾਰ ਦੇ ਦਿਨ ਹਰੀ ਵਿਸ਼ਣੂ ਅਤੇ ਮਾਂ ਲਕਸ਼ਮੀ ਜੀ ਦਾ ਦਿਨ ਹੁੰਦਾ ਹੈ। ਇਸ ਦਿਨ ਨੂੰਹ ਅਤੇ ਵਾਲ ਕੱਟਣ ਨਾਲ ਤੁਹਾਡੀ ਜ਼ਿੰਦਗੀ 'ਤੇ ਗਲਤ ਅਸਰ ਪੈ ਸਕਦਾ ਹੈ। ਜੇਕਰ ਇਸ ਦਿਨ ਦੇਵੀ ਲਕਸ਼ਮੀ ਨਾਰਾਜ਼ ਹੋ ਜਾਵੇ, ਤਾਂ ਧਨ ਦੀ ਕਮੀ ਹੋ ਜਾਂਦੀ ਹੈ ਅਤੇ ਤੁਹਾਡੀ ਆਰਥਿਕ ਸਥਿਤੀ ਕਮਜ਼ੋਰ ਹੋਣ ਲੱਗਦੀ ਹੈ।

ਸ਼ੁੱਕਰਵਾਰ: ਸ਼ੁੱਕਰਵਾਰ ਦਾ ਦਿਨ ਸ਼ੁੱਕਰ ਗ੍ਰਹਿ ਦਾ ਦਿਨ ਹੁੰਦਾ ਹੈ। ਇਸ ਦਿਨ ਨੂੰਹ ਅਤੇ ਵਾਲ ਕੱਟਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਲਈ ਤੁਸੀਂ ਸ਼ੁੱਕਰਵਾਰ ਦੇ ਦਿਨ ਨੂੰਹ ਅਤੇ ਵਾਲ ਕੱਟ ਸਕਦੇ ਹੋ।

ਸ਼ਨੀਵਾਰ: ਸ਼ਨੀਵਾਰ ਦੇ ਦਿਨ ਵਾਲ ਕੱਟਣ ਅਤੇ ਨੂੰਹ ਕੱਟਣ ਦੀ ਮਨਾਹੀ ਹੁੰਦੀ ਹੈ। ਜੇਕਰ ਤੁਸੀਂ ਇਸ ਦਿਨ ਅਜਿਹਾ ਕਰਦੇ ਹੋ, ਤਾਂ ਆਰਥਿਕ ਸਥਿਤੀ ਕੰਮਜ਼ੋਰ ਹੋਣ ਲੱਗਦੀ ਹੈ। ਇਸ ਲਈ ਸ਼ਨੀਵਾਰ ਦੇ ਦਿਨ ਨੂੰਹ ਅਤੇ ਵਾਲ ਨਾ ਕੱਟੋ।

ਐਤਵਾਰ: ਐਤਵਾਰ ਦੇ ਦਿਨ ਵਾਲ ਅਤੇ ਨੂੰਹ ਕੱਟਣ ਨਾਲ ਲੜਾਈ ਹੋ ਸਕਦੀ ਹੈ। ਇਸ ਲਈ ਐਤਵਾਰ ਦੇ ਦਿਨ ਨੂੰਹ ਅਤੇ ਵਾਲ ਕੱਟਣ ਦੀ ਗਲਤੀ ਨਾ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.