ETV Bharat / entertainment

Oscar 2024 Winner :  ਇੱਥੇ ਦੇਖੋ, 96ਵੇਂ ਆਸਕਰ ਐਵਾਰਡ ਜੇਤੂਆਂ ਦੀ ਸੂਚੀ, ਕਿਲੀਅਨ ਮਰਫੀ ਨੇ ਜਿੱਤਿਆ ਬੈਸਟ ਐਕਟਰ ਐਵਾਰਡ - Oscar 2024 Winner List

Oscar 2024 Winners : 96ਵਾਂ ਆਸਕਰ ਐਵਾਰਡ 2024 ਸ਼ੁਰੂ ਹੋ ਗਿਆ ਹੈ। ਇਸ ਵਾਰ ਆਸਕਰ ਐਵਾਰਡ ਇੱਕ ਘੰਟਾ ਪਹਿਲਾਂ ਸ਼ੁਰੂ ਹੋ ਗਏ ਹਨ। ਇਸ ਨੂੰ ਅੱਜ ਸਵੇਰੇ 4 ਵਜੇ ਤੋਂ ਭਾਰਤ ਵਿੱਚ ਲਾਈਵ ਦੇਖਿਆ ਜਾ ਰਿਹਾ ਹੈ।

Oscars 2024 Live Updates Here
Oscars 2024 Live Updates Here
author img

By ETV Bharat Entertainment Team

Published : Mar 11, 2024, 7:00 AM IST

Updated : Mar 11, 2024, 8:13 AM IST

  • " class="align-text-top noRightClick twitterSection" data="">

ਲਾਸ ਏਂਜਲਸ: ਭਾਰਤ ਵਿੱਚ ਅੱਜ (11 ਮਾਰਚ) ਸਵੇਰੇ 4 ਵਜੇ 96ਵਾਂ ਆਸਕਰ ਐਵਾਰਡ 2024 ਸ਼ੁਰੂ ਹੋ ਗਿਆ ਹੈ। ਇਸ ਵਾਰ ਆਸਕਰ ਪੁਰਸਕਾਰ ਕੁੱਲ 23 ਸ਼੍ਰੇਣੀਆਂ ਵਿੱਚ ਦਿੱਤੇ ਜਾ ਰਹੇ ਹਨ। ਇਸ ਵਾਰ ਆਸਕਰ ਵਿੱਚ 10 ਫਿਲਮਾਂ ਨੂੰ ਸਰਵੋਤਮ ਫਿਲਮ ਸ਼੍ਰੇਣੀ ਲਈ, 5 ਅਦਾਕਾਰਾਂ ਨੂੰ ਸਰਵੋਤਮ ਅਦਾਕਾਰ, 5 ਅਭਿਨੇਤਰੀਆਂ ਨੂੰ ਸਰਵੋਤਮ ਅਦਾਕਾਰਾ ਅਤੇ 5 ਨਿਰਦੇਸ਼ਕਾਂ ਨੂੰ ਸਰਵੋਤਮ ਨਿਰਦੇਸ਼ਕ ਸ਼੍ਰੇਣੀ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਵਾਰ ਆਸਕਰ 2024 ਵਿੱਚ, ਜ਼ਿਆਦਾਤਰ ਨਜ਼ਰਾਂ ਵਿਗਿਆਨ ਗਲਪ ਫਿਲਮ ਓਪਨਹਾਈਮਰ 'ਤੇ ਕੇਂਦਰਿਤ ਹਨ। ਫਿਲਮ ਦੇ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਅਤੇ ਫਿਲਮ ਦੇ ਮੁੱਖ ਅਦਾਕਾਰ ਕਿਲੀਅਨ ਮਰਫੀ ਦੇ ਜਿੱਤਣ ਦੀ ਸਭ ਤੋਂ ਵੱਧ ਸੰਭਾਵਨਾ ਹੈ।

(ਸਰਬੋਤਮ ਅੰਤਰਰਾਸ਼ਟਰੀ ਫੀਚਰ ਫਿਲਮ)

  • ਪਰਫੈਕਟ ਡੇਅਜ਼, ਜਪਾਨ
  • ਸੋਸਾਇਟੀ ਆਫ ਦਿ ਸਨੋ, ਸਪੇਨ
  • ਦ ਟੀਚਰਜ਼ ਲੌਂਜ, ਜਰਮਨੀ
  • ਦ ਜੋਨ ਆਫ ਇੰਟਰੇਸਟ, ਯੂਕੇ (ਵਿਜੇਤਾ)

(ਸਰਬੋਤਮ ਮੋਸ਼ਨ ਪਿਕਚਰ)

  • ਓਪਨਹਾਈਮਰ
  • ਅਮਰੀਕੀ ਫਿਕਸ਼ਨ
  • ਏਨਾਟਮੀ ਆਫ ਅ ਫਾਲ
  • ਬਾਰਬੀ
  • ਦ ਹੋਲਡਓਵਰ
  • ਕਿਲਰਜ਼ ਆਫ ਦ ਫਲਾਵਰ ਮੂਨ
  • ਮੈਸਟ੍ਰੋ
  • ਪਾਸਟ ਲਾਈਵਜ਼
  • ਪੁਅਰ ਥਿੰਗਜ਼
  • ਦ ਜੋਨ ਆਫ ਇੰਟਰੇਸਟ

(ਸਰਬੋਤਮ ਨਿਰਦੇਸ਼ਕ)

  • ਜਸਟਿਨ ਟ੍ਰੀਟ- ਏਨਾਟਮੀ ਆਫ ਅ ਫਾਲ
  • ਮਾਰਟਿਨ ਸਕੋਰਸੇਸ - ਕਿਲਰਜ਼ ਆਫ ਦ ਫਲਾਵਰ ਮੂਨ
  • ਕ੍ਰਿਸਟੋਫਰ ਨੋਲਨ- ਓਪਨਹਾਈਮਰ
  • ਯੌਰਗੋਸ ਲੈਂਥੀਮੋਸ- ਪੁਅਰ ਥਿੰਗਜ਼
  • ਜੋਨਾਥਨ ਗਲੇਜ਼ਰ - ਦ ਜੋਨ ਆਫ ਇੰਟਰੇਸਟ

(ਮੁੱਖ ਭੂਮਿਕਾ ਵਿੱਚ ਸਰਵੋਤਮ ਅਭਿਨੇਤਰੀ)

  • ਐਨੇਟ ਵੇਨਿੰਗ- ਨਾਯਾਡ
  • ਲਿਲੀ ਗਲੈਡਸਟੋਨ-ਕਿਲਰਸ ਆਫ਼ ਦਾ ਫਲਾਵਰ ਮੂਨ
  • ਸੈਂਡਰਾ ਹੁਲਰ - ਏਨਾਟਮੀ ਆਫ ਅ ਫਾਲ
  • ਕੈਰੀ ਮੂਲੀਗਨ - ਮੈਸਟ੍ਰੋ
  • ਐਮਾ ਸਟੋਨ - ਪੁਅਰ ਥਿੰਗਜ਼

(ਮੁੱਖ ਭੂਮਿਕਾ ਵਿੱਚ ਸਰਵੋਤਮ ਅਦਾਕਾਰ)

  • ਕਿਲੀਅਨ ਮਰਫੀ- ਓਪਨਹਾਈਮਰ
  • ਬਾਰਡਲੇ ਕੂਪਰ- ਮੈਸਟ੍ਰੋ
  • ਕੋਲਮੈਨ ਡੋਮਿਨੀਕੋ-ਰਸਟਿਨ
  • ਪਾਲ ਗਿਆਮਤੀ- ਦ ਹੋਲਡਓਵਰਜ਼
  • ਜੈਫਰੀ ਰਾਈਟ-ਅਮਰੀਕਨ ਫਿਕਸ਼ਨ

(ਸਹਾਇਕ ਭੂਮਿਕਾ ਵਿੱਚ ਸਰਵੋਤਮ ਅਦਾਕਾਰ)

  • ਸਟਰਲਿੰਗ ਕੇ. ਬਰਾਊਨ (ਅਮਰੀਕੀ ਫਿਕਸ਼ਨ)
  • ਰੌਬਰਟ ਡੀਨੀਰੋ (ਕਿਲਰਸ ਆਫ਼ ਦਾ ਫਲਾਵਰ ਮੂਨ)
  • ਰਾਬਰਟ ਡਾਉਨੀ ਜੂਨੀਅਰ (ਓਪਨਹਾਈਮਰ) (ਵਿਜੇਤਾ)
  • ਰਿਆਨ ਗੋਸਲਿੰਗ (ਬਾਰਬੀ)
  • ਮਾਰਕ ਰਫਾਲੋ (ਪੁਅਰ ਥਿੰਗਜ਼)

(ਸਹਾਇਕ ਭੂਮਿਕਾ ਵਿੱਚ ਸਰਵੋਤਮ ਅਭਿਨੇਤਰੀ)

  • ਡਵੇਨ ਜੋਏ ਰੈਂਡੋਲਫ (ਦ ਹੋਲਡੋਵਰ) ਜੇਤੂ
  • ਐਮਿਲੀ ਬਲੰਟ (ਓਪਨਹਾਈਮਰ)
  • ਡੈਨੀਅਲ ਬਰੂਕਸ (ਦ ਕਲਰ ਪਰਪਲ)
  • ਅਮਰੀਕਾ ਫੇਰੇਰਾ (ਬਾਰਬੀ)
  • ਜਾਡੀ ਫੌਸਟਰ (ਨਾਯਾਡ)
  • ਡਵੇਨ ਜੋਏ ਰੈਂਡੋਲਫ (ਦ ਹੋਲਡਓਵਰਜ਼)

(ਸਰਬੋਤਮ ਡਾਕੂਮੈਂਟਰੀ ਫੀਚਰ ਫਿਲਮ)

  • ਬੌਬੀ ਵਾਈਨ - ਦ ਪੀਪੁਲਸ ਪ੍ਰੈਸੀਡੈਂਟ
  • ਟੂ ਕਿਲ ਅ ਟਾਈਗਰ
  • ਦ ਏਟਰਨਲ ਮੇਮੋਰੀ
  • ਫੌਰ ਡਾਟਰਸ
  • 20 ਡੇਅਜ਼ ਇਨ ਮੇਰਿਯੁਪੋਲ (ਜੇਤੂ)

(ਸਰਬੋਤਮ ਡਾਕੂਮੈਂਟਰੀ ਲਘੂ ਫਿਲਮ)

  • ਦ ਏਬੀਸੀ ਆਫ ਬੁੱਕ ਬੈਨਿੰਗ
  • ਦ ਬਾਰਬਰ ਆਫ ਦ ਲਿਟਿਲ ਰਾਕ
  • ਆਈਲੈਂਡ ਇਨ ਬਿਟਵੀਨ
  • ਦ ਲਾਸਟ ਰਿਪੇਅਰ ਸ਼ਾਪ (ਜੇਤੂ)
  • ਨਾਯ ਨਾਯ ਐਂਡ ਵਾਯ ਪੋ

(ਬੈਸਟ ਕਾਸਟਿਊਮ ਡਿਜ਼ਾਈਨ)

  • ਬਾਰਬੀ- ਜੈਕਲੀਨ ਦੁਰਾਨ
  • ਕਿਲਰਜ਼ ਆਫ ਦ ਮੂਨ- ਜੈਕਲੀਨ ਵੈਸਟ
  • ਨੈਪੋਲੀਅਨ - ਜੈਂਟੀ ਯੇਟਸ, ਡੇਵ ਕਰਾਸਮੈਨ
  • ਓਪਨਹਾਈਮਰ- ਏਲਨ ਮਿਰੋਜਨਿਕ
  • ਪੁਅਰ ਥਿੰਗਜ਼- ਹੋਲੀ ਵੈਡਿੰਗਟਨ (ਵਿਜੇਤਾ)

(ਸਰਬੋਤਮ ਐਨੀਮੇਟਡ ਲਘੂ ਫਿਲਮ)

  • ਲੇਟਰ ਟੂ ਅ ਪਿਗ
  • 95 ਸੇਂਸੇਜ
  • ਆਵਰ ਯੂਨੀਫਰਮ
  • ਪੈਚੀਡਰਮੀ
  • ਵਾਰ ਇਜ਼ ਓਵਰ- ਜੌਨ ਐਂਡ ਯੋਕੋ ਦੇ ਸੰਗੀਤ ਤੋਂ ਪ੍ਰੇਰਿਤ (ਵਿਜੇਤਾ)

(ਵਧੀਆ ਅਨੁਕੂਲਿਤ ਸਕ੍ਰੀਨਪਲੇ)

  • ਅਮਰੀਕੀ ਫਿਕਸ਼ਨ (ਜੇਤੂ)
  • ਬਾਰਬੀ
  • ਓਪਨਹਾਈਮਰ
  • ਪੁਅਰ ਥਿੰਗਜ਼
  • ਦ ਜੋਨ ਆਫ ਇੰਟਰੇਸਟ

(ਬੈਸਟ ਆਰਿਜਨਲ ਸਕ੍ਰੀਨਪਲੇ)

  • ਏਨਾਟਮੀ ਆਫ ਅ ਫਾਲ (ਵਿਜੇਤਾ)
  • ਦ ਹੋਲਡਓਵਰਸ
  • ਮੈਸਟ੍ਰੋ
  • ਮੇ ਡਿਸੇਂਬਰਾਂ
  • ਪਾਸਟ ਲਾਈਵਜ਼

(ਬੈਸਟ ਆਰਿਜਨਲ ਗੀਤ)

  • ਦ ਫਾਇਰ ਇਨਸਾਈਡ- ਫਲੈਮਿਨ 'ਹਾਟ
  • ਆਈ ਜਸਟ ਕੈਨ-ਬਾਰਬੀ
  • ਇਨ ਨੇਵਰ ਵੇਂਟ ਅਵੇ - ਅਮਰੀਕਨ ਸਿੰਫਨੀ
  • WAHZHAZHE- ਕਿਲਰਜ਼ ਆਫ ਦ ਮੂਨ
  • ਵਾਹਟ ਵਾਜ਼ ਆਈ ਮੇਡ ਫਾਰ- ਬਾਰਬੀ

(ਸਰਬੋਤਮ ਮੂਲ ਗੀਤ ਸਕੋਰ)

  • ਅਮਰੀਕੀ ਫਿਕਸ਼ਨ
  • ਇੰਡੀਆਨਾ ਜੋਨਸ ਐਂਡ ਦ ਡਾਇਲ ਆਫ ਡੇਸਟਿਨੀ
  • ਕਿਲਰਜ਼ ਆਫ ਦ ਮੂਨ
  • ਓਪਨਹਾਈਮਰ
  • ਪੁਅਰ ਥਿੰਗਜ਼

(ਸਰਬੋਤਮ ਐਨੀਮੇਟਡ ਫੀਚਰ ਫਿਲਮ)

  • ਦ ਬੁਆਏ ਐਂਡ ਦੇ ਹੇਰੋਨ (ਜੇਤੂ)
  • ਏਲਿਮੇਂਟਲ
  • ਨਿਮੋਨਾ
  • ਰੋਬੋ ਡ੍ਰੀਮਜ਼
  • ਸਪਾਈਡਰਮੈਨ-ਏਕ੍ਰਾਸ ਦ ਸਪਾਈਡਰ-ਵਰਸ

(ਬੈਸਟ ਪ੍ਰੋਡਕਸ਼ਨ ਡਿਜ਼ਾਈਨ)

  • ਬਾਰਬੀ
  • ਓਪਨਹਾਈਮਰ
  • ਕਿਲਰਜ਼ ਆਫ ਦ ਮੂਨ
  • ਨੈਪੋਲੀਅਨ
  • ਪੁਅਰ ਥਿੰਗਜ਼ (ਜੇਤੂ)

(ਬੈਸਟ ਫਿਲਮ ਐਡੀਟਿੰਗ)

  • ਏਨਾਟਮੀ ਆਫ ਅ ਫਾਲ
  • ਦ ਹੋਲਡਓਵਰਸ
  • ਕਿਲਰਜ਼ ਆਫ ਦ ਮੂਨ
  • ਓਪਨਹਾਈਮਰ (ਜੇਤੂ)
  • ਪੁਅਰ ਥਿੰਗਜ਼

(ਵਧੀਆ ਆਵਾਜ਼)

  • ਦ ਕ੍ਰਿਏਟਰ
  • ਮੈਸਟ੍ਰੋ
  • ਮਿਸ਼ਨ ਇੰਪੋਸੀਬਲ- ਡੇਡ ਰੇਕਨਿੰਗ ਪਾਰਟ-1
  • ਓਪਨਹਾਈਮਰ
  • ਦ ਜੋਨ ਆਫ ਇੰਟਰੇਸਟ

(ਵਧੀਆ ਵਿਜ਼ੂਅਲ ਇਫੈਕਟਸ)

  • ਦ ਕ੍ਰਿਏਟਰ
  • ਗੌਡਜ਼ਿਲਾ ਮਾਇਨਸ ਵਨ (ਵਿਜੇਤਾ)
  • ਗਾਰਜਿਅਸ ਆਫ ਦ ਗਲੈਕਸੀ ਵਾਲੀਅਮ 3
  • ਮਿਸ਼ਨ ਇੰਪੋਸੀਬਲ- ਡੇਡ ਰੇਕਨਿੰਗ ਪਾਰਟ-1
  • ਨੈਪੋਲੀਅਨ

(ਬੈਸਟ ਸਿਨੇਮੈਟੋਗ੍ਰਾਫੀ)

  • ਐਲ ਕੋਂਡੇ
  • ਕਿਲਰਜ਼ ਆਫ ਦ ਮੂਨ
  • ਮੈਸਟ੍ਰੋ
  • ਓਪਨਹਾਈਮਰ (ਜੇਤੂ)
  • ਪੁਅਰ ਥਿੰਗਜ਼

ਮੇਕਅਪ ਅਤੇ ਹੇਅਰ ਸਟਾਈਲ

  • ਪੁਅਰ ਥਿੰਗਜ਼ (ਜੇਤੂ)
  • ਗੋਲਡਾ
  • ਮੈਸਟ੍ਰੋ
  • ਓਪਨਹਾਈਮਰ
  • ਸ਼ੋਅ ਆਫ ਦ ਸੁਸਾਇਟੀ

  • " class="align-text-top noRightClick twitterSection" data="">

ਲਾਸ ਏਂਜਲਸ: ਭਾਰਤ ਵਿੱਚ ਅੱਜ (11 ਮਾਰਚ) ਸਵੇਰੇ 4 ਵਜੇ 96ਵਾਂ ਆਸਕਰ ਐਵਾਰਡ 2024 ਸ਼ੁਰੂ ਹੋ ਗਿਆ ਹੈ। ਇਸ ਵਾਰ ਆਸਕਰ ਪੁਰਸਕਾਰ ਕੁੱਲ 23 ਸ਼੍ਰੇਣੀਆਂ ਵਿੱਚ ਦਿੱਤੇ ਜਾ ਰਹੇ ਹਨ। ਇਸ ਵਾਰ ਆਸਕਰ ਵਿੱਚ 10 ਫਿਲਮਾਂ ਨੂੰ ਸਰਵੋਤਮ ਫਿਲਮ ਸ਼੍ਰੇਣੀ ਲਈ, 5 ਅਦਾਕਾਰਾਂ ਨੂੰ ਸਰਵੋਤਮ ਅਦਾਕਾਰ, 5 ਅਭਿਨੇਤਰੀਆਂ ਨੂੰ ਸਰਵੋਤਮ ਅਦਾਕਾਰਾ ਅਤੇ 5 ਨਿਰਦੇਸ਼ਕਾਂ ਨੂੰ ਸਰਵੋਤਮ ਨਿਰਦੇਸ਼ਕ ਸ਼੍ਰੇਣੀ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਵਾਰ ਆਸਕਰ 2024 ਵਿੱਚ, ਜ਼ਿਆਦਾਤਰ ਨਜ਼ਰਾਂ ਵਿਗਿਆਨ ਗਲਪ ਫਿਲਮ ਓਪਨਹਾਈਮਰ 'ਤੇ ਕੇਂਦਰਿਤ ਹਨ। ਫਿਲਮ ਦੇ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਅਤੇ ਫਿਲਮ ਦੇ ਮੁੱਖ ਅਦਾਕਾਰ ਕਿਲੀਅਨ ਮਰਫੀ ਦੇ ਜਿੱਤਣ ਦੀ ਸਭ ਤੋਂ ਵੱਧ ਸੰਭਾਵਨਾ ਹੈ।

(ਸਰਬੋਤਮ ਅੰਤਰਰਾਸ਼ਟਰੀ ਫੀਚਰ ਫਿਲਮ)

  • ਪਰਫੈਕਟ ਡੇਅਜ਼, ਜਪਾਨ
  • ਸੋਸਾਇਟੀ ਆਫ ਦਿ ਸਨੋ, ਸਪੇਨ
  • ਦ ਟੀਚਰਜ਼ ਲੌਂਜ, ਜਰਮਨੀ
  • ਦ ਜੋਨ ਆਫ ਇੰਟਰੇਸਟ, ਯੂਕੇ (ਵਿਜੇਤਾ)

(ਸਰਬੋਤਮ ਮੋਸ਼ਨ ਪਿਕਚਰ)

  • ਓਪਨਹਾਈਮਰ
  • ਅਮਰੀਕੀ ਫਿਕਸ਼ਨ
  • ਏਨਾਟਮੀ ਆਫ ਅ ਫਾਲ
  • ਬਾਰਬੀ
  • ਦ ਹੋਲਡਓਵਰ
  • ਕਿਲਰਜ਼ ਆਫ ਦ ਫਲਾਵਰ ਮੂਨ
  • ਮੈਸਟ੍ਰੋ
  • ਪਾਸਟ ਲਾਈਵਜ਼
  • ਪੁਅਰ ਥਿੰਗਜ਼
  • ਦ ਜੋਨ ਆਫ ਇੰਟਰੇਸਟ

(ਸਰਬੋਤਮ ਨਿਰਦੇਸ਼ਕ)

  • ਜਸਟਿਨ ਟ੍ਰੀਟ- ਏਨਾਟਮੀ ਆਫ ਅ ਫਾਲ
  • ਮਾਰਟਿਨ ਸਕੋਰਸੇਸ - ਕਿਲਰਜ਼ ਆਫ ਦ ਫਲਾਵਰ ਮੂਨ
  • ਕ੍ਰਿਸਟੋਫਰ ਨੋਲਨ- ਓਪਨਹਾਈਮਰ
  • ਯੌਰਗੋਸ ਲੈਂਥੀਮੋਸ- ਪੁਅਰ ਥਿੰਗਜ਼
  • ਜੋਨਾਥਨ ਗਲੇਜ਼ਰ - ਦ ਜੋਨ ਆਫ ਇੰਟਰੇਸਟ

(ਮੁੱਖ ਭੂਮਿਕਾ ਵਿੱਚ ਸਰਵੋਤਮ ਅਭਿਨੇਤਰੀ)

  • ਐਨੇਟ ਵੇਨਿੰਗ- ਨਾਯਾਡ
  • ਲਿਲੀ ਗਲੈਡਸਟੋਨ-ਕਿਲਰਸ ਆਫ਼ ਦਾ ਫਲਾਵਰ ਮੂਨ
  • ਸੈਂਡਰਾ ਹੁਲਰ - ਏਨਾਟਮੀ ਆਫ ਅ ਫਾਲ
  • ਕੈਰੀ ਮੂਲੀਗਨ - ਮੈਸਟ੍ਰੋ
  • ਐਮਾ ਸਟੋਨ - ਪੁਅਰ ਥਿੰਗਜ਼

(ਮੁੱਖ ਭੂਮਿਕਾ ਵਿੱਚ ਸਰਵੋਤਮ ਅਦਾਕਾਰ)

  • ਕਿਲੀਅਨ ਮਰਫੀ- ਓਪਨਹਾਈਮਰ
  • ਬਾਰਡਲੇ ਕੂਪਰ- ਮੈਸਟ੍ਰੋ
  • ਕੋਲਮੈਨ ਡੋਮਿਨੀਕੋ-ਰਸਟਿਨ
  • ਪਾਲ ਗਿਆਮਤੀ- ਦ ਹੋਲਡਓਵਰਜ਼
  • ਜੈਫਰੀ ਰਾਈਟ-ਅਮਰੀਕਨ ਫਿਕਸ਼ਨ

(ਸਹਾਇਕ ਭੂਮਿਕਾ ਵਿੱਚ ਸਰਵੋਤਮ ਅਦਾਕਾਰ)

  • ਸਟਰਲਿੰਗ ਕੇ. ਬਰਾਊਨ (ਅਮਰੀਕੀ ਫਿਕਸ਼ਨ)
  • ਰੌਬਰਟ ਡੀਨੀਰੋ (ਕਿਲਰਸ ਆਫ਼ ਦਾ ਫਲਾਵਰ ਮੂਨ)
  • ਰਾਬਰਟ ਡਾਉਨੀ ਜੂਨੀਅਰ (ਓਪਨਹਾਈਮਰ) (ਵਿਜੇਤਾ)
  • ਰਿਆਨ ਗੋਸਲਿੰਗ (ਬਾਰਬੀ)
  • ਮਾਰਕ ਰਫਾਲੋ (ਪੁਅਰ ਥਿੰਗਜ਼)

(ਸਹਾਇਕ ਭੂਮਿਕਾ ਵਿੱਚ ਸਰਵੋਤਮ ਅਭਿਨੇਤਰੀ)

  • ਡਵੇਨ ਜੋਏ ਰੈਂਡੋਲਫ (ਦ ਹੋਲਡੋਵਰ) ਜੇਤੂ
  • ਐਮਿਲੀ ਬਲੰਟ (ਓਪਨਹਾਈਮਰ)
  • ਡੈਨੀਅਲ ਬਰੂਕਸ (ਦ ਕਲਰ ਪਰਪਲ)
  • ਅਮਰੀਕਾ ਫੇਰੇਰਾ (ਬਾਰਬੀ)
  • ਜਾਡੀ ਫੌਸਟਰ (ਨਾਯਾਡ)
  • ਡਵੇਨ ਜੋਏ ਰੈਂਡੋਲਫ (ਦ ਹੋਲਡਓਵਰਜ਼)

(ਸਰਬੋਤਮ ਡਾਕੂਮੈਂਟਰੀ ਫੀਚਰ ਫਿਲਮ)

  • ਬੌਬੀ ਵਾਈਨ - ਦ ਪੀਪੁਲਸ ਪ੍ਰੈਸੀਡੈਂਟ
  • ਟੂ ਕਿਲ ਅ ਟਾਈਗਰ
  • ਦ ਏਟਰਨਲ ਮੇਮੋਰੀ
  • ਫੌਰ ਡਾਟਰਸ
  • 20 ਡੇਅਜ਼ ਇਨ ਮੇਰਿਯੁਪੋਲ (ਜੇਤੂ)

(ਸਰਬੋਤਮ ਡਾਕੂਮੈਂਟਰੀ ਲਘੂ ਫਿਲਮ)

  • ਦ ਏਬੀਸੀ ਆਫ ਬੁੱਕ ਬੈਨਿੰਗ
  • ਦ ਬਾਰਬਰ ਆਫ ਦ ਲਿਟਿਲ ਰਾਕ
  • ਆਈਲੈਂਡ ਇਨ ਬਿਟਵੀਨ
  • ਦ ਲਾਸਟ ਰਿਪੇਅਰ ਸ਼ਾਪ (ਜੇਤੂ)
  • ਨਾਯ ਨਾਯ ਐਂਡ ਵਾਯ ਪੋ

(ਬੈਸਟ ਕਾਸਟਿਊਮ ਡਿਜ਼ਾਈਨ)

  • ਬਾਰਬੀ- ਜੈਕਲੀਨ ਦੁਰਾਨ
  • ਕਿਲਰਜ਼ ਆਫ ਦ ਮੂਨ- ਜੈਕਲੀਨ ਵੈਸਟ
  • ਨੈਪੋਲੀਅਨ - ਜੈਂਟੀ ਯੇਟਸ, ਡੇਵ ਕਰਾਸਮੈਨ
  • ਓਪਨਹਾਈਮਰ- ਏਲਨ ਮਿਰੋਜਨਿਕ
  • ਪੁਅਰ ਥਿੰਗਜ਼- ਹੋਲੀ ਵੈਡਿੰਗਟਨ (ਵਿਜੇਤਾ)

(ਸਰਬੋਤਮ ਐਨੀਮੇਟਡ ਲਘੂ ਫਿਲਮ)

  • ਲੇਟਰ ਟੂ ਅ ਪਿਗ
  • 95 ਸੇਂਸੇਜ
  • ਆਵਰ ਯੂਨੀਫਰਮ
  • ਪੈਚੀਡਰਮੀ
  • ਵਾਰ ਇਜ਼ ਓਵਰ- ਜੌਨ ਐਂਡ ਯੋਕੋ ਦੇ ਸੰਗੀਤ ਤੋਂ ਪ੍ਰੇਰਿਤ (ਵਿਜੇਤਾ)

(ਵਧੀਆ ਅਨੁਕੂਲਿਤ ਸਕ੍ਰੀਨਪਲੇ)

  • ਅਮਰੀਕੀ ਫਿਕਸ਼ਨ (ਜੇਤੂ)
  • ਬਾਰਬੀ
  • ਓਪਨਹਾਈਮਰ
  • ਪੁਅਰ ਥਿੰਗਜ਼
  • ਦ ਜੋਨ ਆਫ ਇੰਟਰੇਸਟ

(ਬੈਸਟ ਆਰਿਜਨਲ ਸਕ੍ਰੀਨਪਲੇ)

  • ਏਨਾਟਮੀ ਆਫ ਅ ਫਾਲ (ਵਿਜੇਤਾ)
  • ਦ ਹੋਲਡਓਵਰਸ
  • ਮੈਸਟ੍ਰੋ
  • ਮੇ ਡਿਸੇਂਬਰਾਂ
  • ਪਾਸਟ ਲਾਈਵਜ਼

(ਬੈਸਟ ਆਰਿਜਨਲ ਗੀਤ)

  • ਦ ਫਾਇਰ ਇਨਸਾਈਡ- ਫਲੈਮਿਨ 'ਹਾਟ
  • ਆਈ ਜਸਟ ਕੈਨ-ਬਾਰਬੀ
  • ਇਨ ਨੇਵਰ ਵੇਂਟ ਅਵੇ - ਅਮਰੀਕਨ ਸਿੰਫਨੀ
  • WAHZHAZHE- ਕਿਲਰਜ਼ ਆਫ ਦ ਮੂਨ
  • ਵਾਹਟ ਵਾਜ਼ ਆਈ ਮੇਡ ਫਾਰ- ਬਾਰਬੀ

(ਸਰਬੋਤਮ ਮੂਲ ਗੀਤ ਸਕੋਰ)

  • ਅਮਰੀਕੀ ਫਿਕਸ਼ਨ
  • ਇੰਡੀਆਨਾ ਜੋਨਸ ਐਂਡ ਦ ਡਾਇਲ ਆਫ ਡੇਸਟਿਨੀ
  • ਕਿਲਰਜ਼ ਆਫ ਦ ਮੂਨ
  • ਓਪਨਹਾਈਮਰ
  • ਪੁਅਰ ਥਿੰਗਜ਼

(ਸਰਬੋਤਮ ਐਨੀਮੇਟਡ ਫੀਚਰ ਫਿਲਮ)

  • ਦ ਬੁਆਏ ਐਂਡ ਦੇ ਹੇਰੋਨ (ਜੇਤੂ)
  • ਏਲਿਮੇਂਟਲ
  • ਨਿਮੋਨਾ
  • ਰੋਬੋ ਡ੍ਰੀਮਜ਼
  • ਸਪਾਈਡਰਮੈਨ-ਏਕ੍ਰਾਸ ਦ ਸਪਾਈਡਰ-ਵਰਸ

(ਬੈਸਟ ਪ੍ਰੋਡਕਸ਼ਨ ਡਿਜ਼ਾਈਨ)

  • ਬਾਰਬੀ
  • ਓਪਨਹਾਈਮਰ
  • ਕਿਲਰਜ਼ ਆਫ ਦ ਮੂਨ
  • ਨੈਪੋਲੀਅਨ
  • ਪੁਅਰ ਥਿੰਗਜ਼ (ਜੇਤੂ)

(ਬੈਸਟ ਫਿਲਮ ਐਡੀਟਿੰਗ)

  • ਏਨਾਟਮੀ ਆਫ ਅ ਫਾਲ
  • ਦ ਹੋਲਡਓਵਰਸ
  • ਕਿਲਰਜ਼ ਆਫ ਦ ਮੂਨ
  • ਓਪਨਹਾਈਮਰ (ਜੇਤੂ)
  • ਪੁਅਰ ਥਿੰਗਜ਼

(ਵਧੀਆ ਆਵਾਜ਼)

  • ਦ ਕ੍ਰਿਏਟਰ
  • ਮੈਸਟ੍ਰੋ
  • ਮਿਸ਼ਨ ਇੰਪੋਸੀਬਲ- ਡੇਡ ਰੇਕਨਿੰਗ ਪਾਰਟ-1
  • ਓਪਨਹਾਈਮਰ
  • ਦ ਜੋਨ ਆਫ ਇੰਟਰੇਸਟ

(ਵਧੀਆ ਵਿਜ਼ੂਅਲ ਇਫੈਕਟਸ)

  • ਦ ਕ੍ਰਿਏਟਰ
  • ਗੌਡਜ਼ਿਲਾ ਮਾਇਨਸ ਵਨ (ਵਿਜੇਤਾ)
  • ਗਾਰਜਿਅਸ ਆਫ ਦ ਗਲੈਕਸੀ ਵਾਲੀਅਮ 3
  • ਮਿਸ਼ਨ ਇੰਪੋਸੀਬਲ- ਡੇਡ ਰੇਕਨਿੰਗ ਪਾਰਟ-1
  • ਨੈਪੋਲੀਅਨ

(ਬੈਸਟ ਸਿਨੇਮੈਟੋਗ੍ਰਾਫੀ)

  • ਐਲ ਕੋਂਡੇ
  • ਕਿਲਰਜ਼ ਆਫ ਦ ਮੂਨ
  • ਮੈਸਟ੍ਰੋ
  • ਓਪਨਹਾਈਮਰ (ਜੇਤੂ)
  • ਪੁਅਰ ਥਿੰਗਜ਼

ਮੇਕਅਪ ਅਤੇ ਹੇਅਰ ਸਟਾਈਲ

  • ਪੁਅਰ ਥਿੰਗਜ਼ (ਜੇਤੂ)
  • ਗੋਲਡਾ
  • ਮੈਸਟ੍ਰੋ
  • ਓਪਨਹਾਈਮਰ
  • ਸ਼ੋਅ ਆਫ ਦ ਸੁਸਾਇਟੀ
Last Updated : Mar 11, 2024, 8:13 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.