ਪੰਜਾਬ

punjab

ETV Bharat / snippets

ਅੱਜ ਤੋਂ ਟਰਾਈਡੈਂਟ ਸੰਘੇੜਾ ਕੰਪਲੈਕਸ ਵਿੱਚ ਸ਼ੁਰੂ ਹੋਵੇਗਾ ਦੀਵਾਲੀ ਮੇਲਾ, ਸਤਿੰਦਰ ਸਰਤਾਜ ਲਾਉਣਗੇ ਸੁਰਾਂ ਦੀ ਮਹਿਫ਼ਿਲ

Diwali Mela will start from today in Trident Sanghera Complex, Satinder Sartaj will perform the music festival.
ਅੱਜ ਤੋਂ ਟਰਾਈਡੈਂਟ ਸੰਘੇੜਾ ਕੰਪਲੈਕਸ ਵਿੱਚ ਸ਼ੁਰੂ ਹੋਵੇਗਾ ਦੀਵਾਲੀ ਮੇਲਾ, ਸਤਿੰਦਰ ਸਰਤਾਜ ਲਾਉਣਗੇ ਸੁਰਾਂ ਦੀ ਮਹਿਫ਼ਿਲ (ETV BHARAT)

By ETV Bharat Punjabi Team

Published : 18 hours ago

ਬਰਨਾਲਾ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਦੀ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟਰਾਈਡੈਂਟ ਸੰਘੇੜਾ ਕੰਪਲੈਕਸ ਵਿੱਚ 26 ਤੋਂ 28 ਅਕਤੂਬਰ ਤੱਕ ਦੀਵਾਲੀ ਮੇਲਾ ਲਾਇਆ ਜਾ ਰਿਹਾ ਹੈ। ਮੇਲੇ ’ਚ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਵੀ ਸ਼ਿਰਕਤ ਕਰ ਰਹੇ ਹਨ। ਇਸ ਮੇਲੇ ਵਿੱਚ ਸ਼ਹਿਰੀਆਂ ਲਈ ਭਾਰੀ ਛੋਟ ’ਤੇ ਤੌਲੀਏ, ਬੈਡਸ਼ੀਟ ਅਤੇ ਬਾਥਰੋਬ ਤੋਂ ਇਲਾਵਾ ਕੰਪਨੀ ’ਚ ਬਣਨ ਵਾਲੀਆਂ ਹੋਰ ਵਸਤੂਆਂ ਦੀ ਸੇਲ ਲਾਈ ਜਾ ਰਹੀ ਹੈ। ਟਰਾਈਡੈਂਟ ਮੇਲੇ 'ਚ ਸ਼ਿਰਕਤ ਕਰਨ ਵਾਲੇ ਸ਼ਹਿਰੀਆਂ ਦੇ ਮਨੋਰੰਜਨ ਲਈ ਪ੍ਰੋਗਰਾਮ, ਖੇਡਾਂ, ਬੱਚਿਆਂ ਦੇ ਮਨੋਰੰਜਨ ਲਈ ਝੂਲੇ, ਹੱਥ ਕਢਾਈ ਦੀਆਂ ਵਸਤਾਂ ਅਤੇ ਖਾਣ ਪੀਣ ਦੀਆਂ ਸਟਾਲਾਂ ਦਾ ਵੀ ਪ੍ਰਬੰਧ ਹੈ।

For All Latest Updates

ABOUT THE AUTHOR

...view details