ਹੈਦਰਾਬਾਦ: ਲਿੰਕਡਇਨ ਦਾ ਇਸਤੇਮਾਲ ਯੂਜ਼ਰਸ ਨਵੀਆਂ ਨੌਕਰੀਆਂ ਨੂੰ ਲੱਭਣ ਲਈ ਕਰਦੇ ਹਨ। ਇਸ ਲਈ ਲਿੰਕਡਇਨ ਆਪਣੇ ਯੂਜ਼ਰਸ ਲਈ ਨਵੇਂ ਫੀਚਰ ਪੇਸ਼ ਕਰਦਾ ਰਹਿੰਦਾ ਹੈ। ਹੁਣ ਲਿੰਕਡਇਨ ਨੇ AI ਪਾਵਰਡ ਫੀਚਰਸ ਲਾਂਚ ਕੀਤੇ ਹਨ। ਇਹ ਫੀਚਰਸ ਦੁਨੀਆਂ ਭਰ ਦੇ ਪ੍ਰੀਮੀਅਮ ਗ੍ਰਾਹਕਾਂ ਲਈ ਉਪਬਲਬਧ ਹੋਣਗੇ। ਇਨ੍ਹਾਂ AI ਫੀਚਰਸ 'ਚ AI-powered Job Search, Resume, Cover Letter Assistance, Personalized Learning, Ai-Driven Expert Assistance, Recruiters, Marketers ਅਤੇ ਛੋਟੇ ਬਿਜ਼ਨਸ ਲਈ ਐਡਵਾਂਸ ਟੂਲ ਸ਼ਾਮਲ ਹਨ।
LinkedIn ਨੇ ਲਾਂਚ ਕੀਤੇ ਨਵੇਂ AI ਫੀਚਰਸ, ਹੁਣ Resume ਬਣਾਉਣਾ ਅਤੇ ਨੌਕਰੀ ਲੱਭਣਾ ਹੋਵੇਗਾ ਹੋਰ ਵੀ ਆਸਾਨ - LinkedIn Launches AI Features - LINKEDIN LAUNCHES AI FEATURES
LinkedIn Launches AI Features: ਲਿੰਕਡਇਨ ਨੇ ਆਪਣੇ ਯੂਜ਼ਰਸ ਲਈ AI ਪਾਵਰਡ ਫੀਚਰਸ ਪੇਸ਼ ਕੀਤੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਫੀਚਰਸ ਦੀ ਮਦਦ ਨਾਲ ਸਫਲਤਾ ਨੂੰ ਹੁਲਾਰਾ ਮਿਲੇਗਾ।
Published : Jun 18, 2024, 12:08 PM IST
ਲਿੰਕਡਇਨ ਨੇ ਪੇਸ਼ ਕੀਤੇ ਨਵੇਂ AI ਫੀਚਰਸ: ਲਿੰਕਡਇਨ ਨੇ ਇਸ ਬਾਰੇ ਖੁਦ ਜਾਣਕਾਰੀ ਦਿੱਤੀ ਹੈ। ਨੌਕਰੀ ਆਸਾਨੀ ਨਾਲ ਲੱਭਣ ਲਈ ਹੁਣ ਯੂਜ਼ਰਸ ਲਿੰਕਡਇਨ ਦੇ AI ਪਾਵਰਡ ਫੀਚਰਸ ਦਾ ਫਾਇਦਾ ਉਠਾ ਸਕਦੇ ਹਨ। ਜੌਬ ਸੀਕਰ ਕੋਚ ਯੂਜ਼ਰਸ ਨੂੰ ਆਸਾਨ ਭਾਸ਼ਾ ਵਿੱਚ ਸਾਰੀ ਜਾਣਕਾਰੀ ਪੁੱਛਣਗੇ ਅਤੇ ਫਿਰ ਉਸ ਹਿਸਾਬ ਨਾਲ ਹੀ ਨੌਕਰੀ ਲੱਭਣ 'ਚ ਮਦਦ ਕਰਨਗੇ। ਇਸ ਫੀਚਰ ਦੇ ਆਉਣ ਨਾਲ ਲੋਕ ਆਸਾਨੀ ਨਾਲ ਨੌਕਰੀਆਂ ਲੱਭ ਸਕਣਗੇ ਅਤੇ ਆਪਣੀ ਸੀਵੀ ਵੀ ਬਣਾ ਸਕਣਗੇ। ਇਸ 'ਚ AI ਟੂਲ ਉਨ੍ਹਾਂ ਦੀ ਮਦਦ ਕਰੇਗਾ। ਪ੍ਰੀਮੀਅਮ ਗ੍ਰਾਹਕ ਅਸਲੀ ਟਾਈਮ 'ਚ ਲਿੰਕਡਇਨ ਕੋਰਸ ਦੇ ਨਾਲ ਇੰਟਰੈਕਟ ਕਰ ਸਕਦੇ ਹਨ। ਇਸਦੇ ਨਾਲ ਹੀ ਆਪਣੇ ਟਾਪਿਕ ਨੂੰ ਵੀ ਆਸਾਨੀ ਨਾਲ ਪੁੱਛ ਸਕਦੇ ਹਨ।
- Motorola Edge 50 Ultra ਸਮਾਰਟਫੋਨ ਅੱਜ ਹੋਣ ਰਿਹੈ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Motorola Edge 50 Ultra Launch Date
- OnePlus Nord CE 4 Lite ਸਮਾਰਟਫੋਨ ਅੱਜ ਆਵੇਗਾ ਸਾਹਮਣੇ, ਜਾਣੋ ਸਮੇਂ ਅਤੇ ਫੀਚਰਸ ਬਾਰੇ - OnePlus Nord CE 4 Lite Launch Date
- ਗੂਗਲ ਲੈ ਕੇ ਆ ਰਿਹੈ 'Listen to this page' ਫੀਚਰ, ਹੁਣ ਯੂਜ਼ਰਸ ਪੜ੍ਹਨ ਦੀ ਜਗ੍ਹਾਂ ਸੁਣ ਪਾਉਣਗੇ ਇੰਟਰਨੈੱਟ 'ਤੇ ਪਿਆ ਕੰਟੈਟ - Google Listen to this page Feature
ਇਸ ਤੋਂ ਇਲਾਵਾ, ਲਿੰਕਡਇਨ ਨੇ ਬਿਜਨਸ ਲਈ ਵੀ ਕਈ ਨਵੇਂ ਫੀਚਰਸ ਜਾਰੀ ਕੀਤੇ ਹਨ। ਕੰਪਨੀ ਦਾ ਇਹ ਨਵਾਂ Recruiter 2024 ਹੁਣ ਗਲੋਬਲ ਪੱਧਰ 'ਤੇ ਉਪਲਬਧ ਹੈ। ਬਿਜਨਸ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋ ਸਕਦਾ ਹੈ। ਛੋਟੇ ਬਿਜਨਸ ਪ੍ਰੀਮੀਅਮ ਯੂਜ਼ਰਸ ਕੰਪਨੀ ਪੇਜਾਂ ਤੋਂ ਲਾਭ ਉਠਾ ਸਕਦੇ ਹਨ।