ਹੈਦਰਾਬਾਦ:Infinix ਆਪਣੇ ਭਾਰਤੀ ਗ੍ਰਾਹਕਾਂ ਲਈ Infinix Note 40X ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਇਹ ਫੋਨ 5 ਅਗਸਤ ਨੂੰ ਭਾਰਤ 'ਚ ਪੇਸ਼ ਕੀਤਾ ਜਾਵੇਗਾ। Infinix Note 40X ਨੂੰ ਤੁਸੀਂ ਔਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਕੰਪਨੀ ਕਾਫ਼ੀ ਦਿਨਾਂ ਤੋਂ Infinix Note 40X ਨੂੰ ਟੀਜ਼ ਕਰ ਰਹੀ ਹੈ, ਜਿਸ ਤੋਂ ਬਾਅਦ ਗ੍ਰਾਹਕ ਇਸ ਫੋਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। Infinix Note 40X ਸਮਾਰਟਫੋਨ ਦੀ ਮਾਈਕ੍ਰੋਸਾਈਟ ਤੋਂ ਪਤਾ ਲੱਗਦਾ ਹੈ ਕਿ ਇਸ ਫੋਨ 'ਚ 108MP ਦਾ ਟ੍ਰਿਪਲ ਸੈਟਅੱਪ ਮਿਲ ਸਕਦਾ ਹੈ। Infinix Note 40X ਸਮਾਰਟਫੋਨ ਨੂੰ ਲਾਈਮ ਗ੍ਰੀਨ, ਪਾਮ ਬਲੂ ਅਤੇ ਸਟਾਰਲਿਟ ਬਲੈਕ 'ਚ ਲਾਂਚ ਕੀਤਾ ਜਾ ਰਿਹਾ ਹੈ।
- OnePlus Open Apex Edition ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਇਸ ਦਿਨ ਹੋਵੇਗੀ ਭਾਰਤ 'ਚ ਐਂਟਰੀ - OnePlus Open Apex Edition
- Poco M6 Plus 5G ਸਮਾਰਟਫੋਨ ਦੀ ਸੇਲ ਤਰੀਕ ਦਾ ਹੋਇਆ ਐਲਾਨ, 12 ਹਜ਼ਾਰ ਰੁਪਏ ਤੋਂ ਘੱਟ 'ਚ ਖਰੀਦ ਸਕੋਗੇ ਫੋਨ - Poco M6 Plus 5G Sale Date
- Nothing Phone 2a Plus ਸਮਾਰਟਫੋਨ ਲਾਂਚ, ਜਾਣੋ ਫੀਚਰਸ ਅਤੇ ਕੀਮਤ ਬਾਰੇ ਪੂਰੀ ਜਾਣਕਾਰੀ - Nothing Phone 2a Plus Launch