ਹੈਦਰਾਬਾਦ: ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ 1 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਸੇਲ 'ਚ ਕਈ ਕੰਪਨੀਆਂ ਦੇ ਫੋਨ ਘੱਟ ਕੀਮਤ ਦੇ ਨਾਲ ਆਫ਼ਰ ਕੀਤੇ ਜਾ ਰਹੇ ਹਨ। ਜੇਕਰ ਤੁਸੀਂ ਕੋਈ ਚੀਜ਼ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਅਤੇ ਮਹਿੰਗੀ ਹੋਣ ਕਰਕੇ ਅਜੇ ਤੱਕ ਖਰੀਦ ਨਹੀਂ ਪਾਏ ਹੋ, ਤਾਂ ਹੁਣ ਤੁਹਾਡੇ ਕੋਲ੍ਹ 7 ਜੁਲਾਈ ਤੱਕ ਮੌਕਾ ਹੈ। ਸੇਲ ਦੌਰਾਨ ਤੁਸੀਂ ਕਈ ਚੀਜ਼ਾਂ ਨੂੰ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਸੇਲ 'ਚ ਗ੍ਰਾਹਕਾਂ ਨੂੰ ਸਮਾਰਟਫੋਨ, ਮੋਬਾਈਲ ਦਾ ਸਾਮਾਨ, TWS, ਲੈਪਟਾਪ, ਟੀਵੀ ਅਤੇ ਏਸੀ ਸਮੇਤ ਕਈ ਚੀਜ਼ਾਂ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ ਦੌਰਾਨ ਆਫ਼ਰਸ: ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ 'ਚ ਕੁਝ ਚੁਣੇ ਹੋਏ ਬੈਕ ਕਾਰਡਾਂ ਰਾਹੀ ਭੁਗਤਾਨ ਕਰਨ 'ਤੇ ਤੁਸੀਂ ਸ਼ਾਨਦਾਰ ਡਿਸਕਾਊਂਟ ਪਾ ਸਕਦੇ ਹੋ। ਇਨ੍ਹਾਂ ਬੈਕਾਂ ਦੇ ਕਾਰਡਾਂ ਰਾਹੀ ਭੁਗਤਾਨ ਕਰਨ 'ਤੇ 10 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਜੇਕਰ ਗ੍ਰਾਹਕਾਂ ਦੇ ਕੋਲ੍ਹ HSBC ਅਤੇ HDFC ਕਾਰਡ ਹੈ, ਤਾਂ ਉਹ ਲੋਕ ਸੇਲ ਦੌਰਾਨ ਲਾਭ ਲੈ ਸਕਦੇ ਹੋ। ਇਸ ਤੋਂ ਇਲਾਵਾ, ਫਲਿੱਪਕਾਰਟ Axis ਬੈਂਕ ਕਾਰਡ ਰਾਹੀ ਭੁਗਤਾਨ ਕਰਨ 'ਤੇ 5 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ।
ਸੇਲ ਦੌਰਾਨ ਇਨ੍ਹਾਂ ਪ੍ਰੋਡਕਟਸ 'ਤੇ ਛੋਟ: