ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਮਨਜਿੰਦਰ ਨਾਮ ਦੇ ਨੌਜਵਾਨ ਦੇ ਪਰਿਵਾਰ ਨਾਲ ਜੁੜਿਆ ਸਾਹਮਣੇ ਆਇਆ ਜਿਨ੍ਹਾਂ ਦਾ ਜਵਾਨ ਪੁੱਤ ਮਨਜਿੰਦਰ 2 ਸਾਲ ਪਹਿਲਾ ਵਿਦੇਸ਼ ਦੀ ਧਰਤੀ ਤੇ ਪੈਸੇ ਕਮਾਉਣ ਅਤੇ ਪਰਿਵਾਰ ਦੀ ਰੋਜੀ ਰੋਟੀ ਲਈ ਸੰਘਰਸ਼ ਕਰਨ ਵਾਸਤੇ ਦੁਬਈ ਗਿਆ ਸੀ। ਪਰ ਇੱਕ ਦਿਨ ਕਿਸੇ ਕਾਰ ਦੇ ਕੋਲ ਲਿਫਟ ਲੈਣ ਮੌਕੇ ਉਸਨੂੰ ਦੁਬਈ ਦੀ ਪੁਲਿਸ ਨੇ ਚੁੱਕ ਲਿਆ ਅਤੇ ਚੋਰੀ ਦੀ ਕਾਰ ਦੇ ਮਾਮਲੇ ਵਿਚ ਉਸਨੂੰ ਜੇਲ੍ਹ ਭੇਜਿਆ ਹੈ। ਜਿਸ ਨੂੰ ਲੈ ਕੇ ਪਰਿਵਾਰ ਖਾਸੀ ਚਿੰਤਾ ਵਿੱਚ ਹੈ ਅਤੇ ਦਰ-ਦਰ ਦੀਆਂ ਠੋਕਰਾ ਖਾਣ ਨੂੰ ਮਜ਼ਬੂਰ ਹੋ ਗਿਆ ਹੈ। ਉਨ੍ਹਾਂ ਵੱਲੋ ਆਪਣੇ ਬੇਟੇ ਦੀ ਸਲਾਮਤੀ ਲਈ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਵਿੱਚ ਇੱਕ ਮੰਗ ਪੱਤਰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਭੇਜ ਆਪਣੇ ਪੁੱਤਰ ਦੀ ਰਿਹਾਈ ਦੀ ਮੰਗ ਕੀਤੀ ਹੈ।
ਰੋਜੀ-ਰੋਟੀ ਕਮਾਉਣ ਦੇ ਚੱਕਰ 'ਚ ਦੁਬਈ ਗਏ ਨੌਜਵਾਨ ਨਾਲ ਵਾਪਰਿਆ ਹਾਦਸਾ - News from Amritsar - NEWS FROM AMRITSAR
ਅੰਮ੍ਰਿਤਸਰ ਦੇ ਮਨਜਿੰਦਰ ਨਾਮ ਦੇ ਨੌਜਵਾਨ ਦੇ ਪਰਿਵਾਰ ਨਾਲ ਜੁੜਿਆ ਸਾਹਮਣੇ ਆਇਆ ਜਿਨ੍ਹਾਂ ਦਾ ਜਵਾਨ ਪੁੱਤ ਮਨਜਿੰਦਰ 2 ਸਾਲ ਪਹਿਲਾ ਵਿਦੇਸ਼ ਦੀ ਧਰਤੀ ਤੇ ਪੈਸੇ ਕਮਾਉਣ ਅਤੇ ਪਰਿਵਾਰ ਦੀ ਰੋਜੀ-ਰੋਟੀ ਲਈ ਸੰਘਰਸ਼ ਕਰਨ ਵਾਸਤੇ ਦੁਬਈ ਗਿਆ ਸੀ। ਪੜ੍ਹੋ ਪੂਰੀ ਖਬਰ...
Published : May 21, 2024, 5:16 PM IST
|Updated : May 21, 2024, 6:51 PM IST
ਪਰਿਵਾਰ ਦਰ-ਦਰ ਦੀਆ ਠੋਕਰਾ ਖਾਣ ਨੂੰ ਮਜ਼ਬੂਰ: ਇਸ ਸੰਬਧੀ ਜਾਣਕਾਰੀ ਦਿੰਦਿਆ ਸਮਾਜ ਸੇਵੀ ਹਰਦੀਪ ਸਿੰਘ ਭੰਗਾਲੀ ਨੇ ਦੱਸਿਆ ਕਿ ਇਸ ਪਰਿਵਾਰ ਦਾ 24 ਸਾਲਾਂ ਪੁੱਤ ਮਨਜਿੰਦਰ ਜੋ ਕਿ ਰੋਜੀ-ਰੋਟੀ ਦੀ ਖਾਤਰ ਵਿਦੇਸ਼ ਗਿਆ ਅਤੇ ਕਾਰ ਵਿਚ ਲਿਫਟ ਮੰਗਣ ਦੇ ਚੱਕਰ ਵਿਚ ਚੋਰੀ ਦੀ ਕਾਰ ਵਿੱਚ ਸਵਾਰ ਹੋਇਆ। ਜਦੋਂ ਨਾਕੇ ਤੇ ਪੁਲਿਸ ਨੇ ਰੋਕਿਆ ਤਾਂ ਕਾਰ ਵਿੱਚ ਮੌਜੂਦ ਲੋਕ ਭੱਜ ਗਏ ਅਤੇ ਇਸ ਪੁਲਿਸ ਦੀ ਗ੍ਰਿਫਤਾਰ ਵਿੱਚ ਆਉਣ ਤੇ ਨਜਾਇਜ ਜੇਲ੍ਹ ਵਿੱਚ ਬੰਦ ਹੈ। ਜਿਸ ਨੂੰ ਲੈ ਕੇ ਪਰਿਵਾਰ ਦਰ-ਦਰ ਦੀਆ ਠੋਕਰਾ ਖਾਣ ਨੂੰ ਮਜ਼ਬੂਰ ਹੈ ਅਤੇ ਬੇਟੇ ਦੀ ਰਿਹਾਈ ਲਈ ਡੀਸੀ ਅੰਮ੍ਰਿਤਸਰ ਦੇ ਦਫਤਰ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਉਨ੍ਹਾਂ ਸਰਕਾਰ ਅੱਗੇ ਅਪੀਲ ਹੈ ਕੀ ਉਹ ਜਲਦ ਤੋਂ ਜਲਦ ਇਨ੍ਹਾਂ ਦੇ ਬੇਟੇ ਨੂੰ ਵਾਪਿਸ ਭਾਰਤ ਲਿਆਂਦਾ ਜਾਵੇ।
- ਆਖ਼ਿਰ ਕਿਉਂ ਮੁੜਨਾ ਪਿਆ ਰਾਣਾ ਸੋਢੀ ਨੂੰ ਪਿੰਡ ਮਰਾੜ੍ਹ ਤੋਂ ਬੇਰੰਗ, ਜਾਣੋ ਕਾਰਨ.... - Rana Sodhi opposition in villages
- ਪਿੰਡ ਜੈਨਪੁਰ ਦੇ ਜੰਗਲਾਂ ਵਿੱਚ ਲੱਗੀ ਅੱਗ, ਦਮਕਲ ਵਿਭਾਗ ਦੀ ਵੀ ਸਾਹਮਣੇ ਆਈ ਵੱਡੀ ਲਾਪਰਵਾਹੀ ! - Fire In Forest
- ਸੰਯੁਕਤ ਕਿਸਾਨ ਮੋਰਚਾ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਭਾਜਪਾ ਨੂੰ ਵੋਟ ਨਾ ਪਉਣ ਦੀ ਕੀਤੀ ਅਪੀਲ - Appeal not to vote for BJP