ਪੰਜਾਬ

punjab

ETV Bharat / photos

ਸੁਨੰਦਾ ਸ਼ਰਮਾ ਨੇ ਦੁਲਹਨ ਦੇ ਪਹਿਰਾਵੇ ਵਿੱਚ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ - Sunanda Sharma

By ETV Bharat Entertainment Team

Published : May 30, 2024, 2:23 PM IST

ਹਾਲ ਹੀ ਵਿੱਚ ਪੰਜਾਬੀ ਗਾਇਕਾ-ਅਦਾਕਾਰਾ ਸੁਨੰਦਾ ਸ਼ਰਮਾ ਨੇ ਕਾਨਸ 2024 ਵਿੱਚ ਜਾ ਕੇ ਇਤਿਹਾਸ ਰਚ ਦਿੱਤਾ ਸੀ, ਉੱਥੋਂ ਅਦਾਕਾਰਾ ਨੇ ਕਾਫੀ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਹੁਣ ਸੁੰਦਰੀ ਨੇ ਦੁਲਹਨ ਦੇ ਪਹਿਰਾਵੇ ਵਿੱਚ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। (instagram)
ਸੁਨੰਦਾ ਸ਼ਰਮਾ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਗਾਇਕਾ ਅਤੇ ਅਦਾਕਾਰਾ ਹੈ। (instagram)
ਸੁਨੰਦਾ ਸ਼ਰਮਾ ਨੇ ਹਾਲ ਹੀ ਵਿੱਚ ਦੁਲਹਨ ਦੇ ਪਹਿਰਾਵੇ ਵਿੱਚ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। (instagram)
ਇਹਨਾਂ ਤਸਵੀਰਾਂ ਵਿੱਚ ਸ਼ਰਮਾ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਹੈ। (instagram)
ਸੁਨੰਦਾ ਨੇ ਲਾਲ ਸੂਟ ਦੇ ਨਾਲ ਭਾਰੀ ਗਹਿਣੇ ਵੀ ਪਾਏ ਹੋਏ ਹਨ। (instagram)
ਸੁਨੰਦਾ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। (instagram)
ਸੁਨੰਦਾ ਇਸ ਸਮੇਂ ਕਾਨਸ ਫੈਸਟੀਵਲ ਕਾਰਨ ਸੁਰਖ਼ੀਆਂ ਵਿੱਚ ਬਣੀ ਹੋਈ ਸੀ। (instagram)
ਅਦਾਕਾਰਾ-ਗਾਇਕਾ ਨੇ ਉੱਥੇ ਪਹਿਲੇ ਦਿਨ ਚਿੱਟਾ ਅਨਾਰਕਲੀ ਸੂਟ ਪਾਇਆ ਸੀ। (instagram)
ਅਨਾਰਕਲੀ ਸੂਟ ਦੇ ਨਾਲ ਅਦਾਕਾਰਾ ਨੇ ਬਿਲਕੁੱਲ ਹਲਕਾ ਮੇਕਅੱਪ ਰੱਖਿਆ ਸੀ। (instagram)
ਦੂਜੇ ਦਿਨ ਸੁਨੰਦਾ ਸ਼ਰਮਾ ਨੇ ਲਾਲ ਰੰਗ ਦਾ ਸੂਟ ਪਾਇਆ ਸੀ। (instagram)
ਲਾਲ ਰੰਗ ਦੇ ਸੂਟ ਦੇ ਨਾਲ ਅਦਾਕਾਰਾ ਨੇ ਥੋੜ੍ਹੇ ਜਿਹੇ ਗਹਿਣੇ ਵੀ ਪਾਏ ਹੋਏ ਸਨ। (instagram)
ਸੁਨੰਦਾ ਸ਼ਰਮਾ (instagram)

ABOUT THE AUTHOR

...view details