ਸੋਨਮ ਕਪੂਰ ਨੂੰ ਇੰਡਸਟਰੀ ਦੀ ਸਭ ਤੋਂ ਸਟਾਈਲਿਸ਼ ਅਦਾਕਾਰਾ 'ਚ ਗਿਣਿਆ ਜਾਂਦਾ ਹੈ।. ਸੋਨਮ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਜਿਆਦਾ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀ ਝਲਕ ਦਿਖਾਉਂਦੀ ਰਹਿੰਦੀ ਹੈ।. ਸ਼ੇਅਰ ਕੀਤੀਆਂ ਗਈਆਂ ਤਾਜ਼ਾ ਤਸਵੀਰਾਂ 'ਚ ਸੋਨਮ ਕਪੂਰ ਪਤੀ ਆਨੰਦ ਆਹੂਜਾ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।. ਸੋਨਮ ਕਪੂਰ ਦਾ ਦਿਲਕਸ਼ ਅੰਦਾਜ਼।. ਕਾਲੇ ਚਸ਼ਮੇ ਦੇ ਨਾਲ ਭੂਰੇ ਰੰਗ ਦੇ ਪੈਂਟਸੂਟ ਵਿੱਚ ਸੋਨਮ ਕਪੂਰ ਦਾ ਅੰਦਾਜ਼ ਦੇਖਣ ਯੋਗ ਹੈ।. ਸੋਨਮ ਕਪੂਰ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀਆਂ ਸ਼ਾਨਦਾਰ ਤਸਵੀਰਾਂ ਨਾਲ ਭਰਿਆ ਹੋਇਆ ਹੈ।. ਤਾਜ਼ਾ ਤਸਵੀਰਾਂ 'ਚ ਸੋਨਮ ਕਪੂਰ ਦੇ ਪਤੀ ਆਨੰਦ ਆਹੂਜਾ ਵੀ ਭੂਰੇ ਰੰਗ ਦੇ ਪਹਿਰਾਵੇ 'ਚ ਨਜ਼ਰੀ ਪੈ ਰਹੇ ਹਨ।. ਸੋਨਮ ਕਪੂਰ ਨੇ ਤਾਜ਼ਾ ਤਸਵੀਰਾਂ ਲਈ ਕਈ ਖੂਬਸੂਰਤ ਪੋਜ਼ ਦਿੱਤੇ ਹਨ।. ਇੱਥੇ ਦੇਖੋ ਸੋਨਮ ਕਪੂਰ ਦੀਆਂ ਤਾਜ਼ਾ ਹੌਟ ਤਸਵੀਰਾਂ।