ਪੰਜਾਬ

punjab

ETV Bharat / photos

ਸੋਨਮ ਬਾਜਵਾ ਨੇ ਲਾਲ ਰੰਗ ਦੀ ਡਰੈੱਸ ਵਿੱਚ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਦੇਖੋ ਜ਼ਰਾ - Sonam Bajwa New Pictures - SONAM BAJWA NEW PICTURES

Sonam Bajwa New Pictures: ਹਾਲ ਹੀ ਵਿੱਚ ਪੰਜਾਬੀ ਸਿਨੇਮਾ ਦੀ ਬਿਹਤਰੀਨ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਅਦਾਕਾਰਾ ਲਾਲ ਰੰਗ ਦੀ ਡਰੈੱਸ ਵਿੱਚ ਨਜ਼ਰ ਆ ਰਹੀ ਹੈ। (instagram)

By ETV Bharat Punjabi Team

Published : Sep 1, 2024, 1:25 PM IST

ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਜਿਆਦਾ ਪਸੰਦ ਕੀਤੀਆਂ ਜਾਣ ਵਾਲੀਆਂ ਅਦਾਕਾਰਾਂ ਵਿੱਚੋਂ ਇੱਕ ਹੈ। (instagram)
ਸੋਨਮ ਬਾਜਵਾ ਆਏ ਦਿਨ ਆਪਣੇ ਇੰਸਟਾਗ੍ਰਾਮ ਉਤੇ ਫੋਟੋਆਂ ਅਪਲੋਡ ਕਰਦੀ ਰਹਿੰਦੀ ਹੈ। (instagram)
ਸੋਨਮ ਬਾਜਵਾ ਨੇ ਹੁਣ ਹੀ ਵਿੱਚ ਲਾਲ ਰੰਗ ਦੀ ਫਿੱਟ ਡਰੈੱਸ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ। (instagram)
ਇੰਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। (instagram)
ਸੋਨਮ ਬਾਜਵਾ ਦਾ ਇੰਸਟਾਗ੍ਰਾਮ ਸੋਹਣੀਆਂ ਸੋਹਣੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ। (instagram)
ਸੋਨਮ ਬਾਜਵਾ ਦੀ ਫੈਨ ਫਾਲੋਇੰਗ ਕਾਫੀ ਜਿਆਦਾ ਹੈ। (instagram)
ਸਾਂਝੀਆਂ ਕੀਤੀਆਂ ਨਵੀਆਂ ਫੋਟੋਆਂ ਵਿੱਚ ਸੋਨਮ ਨੇ ਹਰ ਵਾਰ ਦੀ ਤਰ੍ਹਾਂ ਹਲਕਾ ਮੇਕਅੱਪ ਕੀਤਾ ਹੋਇਆ ਹੈ। (instagram)
ਸੋਨਮ ਦੀਆਂ ਅਦਾਵਾਂ। ਸੋਨਮ ਬਾਜਵਾ ਦੀਆਂ ਨਵੀਆਂ ਫੋਟੋਆਂ। (instagram)
ਸੋਨਮ ਬਾਜਵਾ (instagram)

ABOUT THE AUTHOR

...view details