ਪੰਜਾਬ

punjab

ਕੀ ਤੁਸੀਂ ਦੇਖੀਆਂ ਸੋਨਮ ਬਾਜਵਾ ਦੀਆਂ ਸਾੜ੍ਹੀ ਵਿੱਚ ਸ਼ਾਨਦਾਰ ਤਸਵੀਰਾਂ, ਇੱਥੇ ਕਰੋ ਇੱਕ ਕਲਿੱਕ - Sonam Bajwa

By ETV Bharat Punjabi Team

Published : Jul 12, 2024, 1:02 PM IST

Sonam Bajwa Pictures In Saree: ਸੋਨਮ ਬਾਜਵਾ ਆਪਣੀ ਅਦਾਕਾਰੀ ਦੇ ਨਾਲ-ਨਾਲ ਤਸਵੀਰਾਂ ਕਾਰਨ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ, ਹਾਲ ਹੀ ਵਿੱਚ ਅਦਾਕਾਰਾ ਨੇ ਸਾੜ੍ਹੀ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। (instagram)
ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਹੈ। (instagram)
ਸੋਨਮ ਬਾਜਵਾ ਆਏ ਦਿਨ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। (instagram)
ਹਾਲ ਹੀ ਵਿੱਚ ਸੋਨਮ ਬਾਜਵਾ ਨੇ ਸਾੜ੍ਹੀ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ। (instagram)
ਸਾੜ੍ਹੀ ਵਿੱਚ ਅਦਾਕਾਰਾ ਕਹਿਰ ਢਾਅ ਰਹੀ ਹੈ। (instagram)
ਪ੍ਰਸ਼ੰਸਕ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। (instagram)
ਸੋਨਮ ਬਾਜਵਾ ਦੀ ਪੰਜਾਬੀ ਸਿਨੇਮਾ ਵਿੱਚ ਕਾਫੀ ਵੱਡੀ ਫੈਨ ਫਾਲੋਇੰਗ ਹੈ। (instagram)
ਸੋਨਮ ਬਾਜਵਾ ਨੂੰ ਪ੍ਰਸ਼ੰਸਕ ਕਾਫੀ ਪਿਆਰ ਕਰਦੇ ਹਨ। (instagram)
ਸੋਨਮ ਬਾਜਵਾ ਦੀ ਡਰੈਸਿੰਗ ਸੈਂਸ ਕੁੜੀਆਂ ਅਤੇ ਮੁੰਡਿਆਂ ਨੂੰ ਕਾਫੀ ਪਸੰਦ ਹੈ। (instagram)
ਸੋਨਮ ਬਾਜਵਾ ਨੇ ਇਹਨਾਂ ਤਸਵੀਰਾਂ ਵਿੱਚ ਹਲਕਾ-ਹਲਕਾ ਮੇਕਅੱਪ ਕੀਤਾ ਹੋਇਆ ਹੈ। (instagram)
ਸੋਨਮ ਬਾਜਵਾ (instagram)

ABOUT THE AUTHOR

...view details