ਕ੍ਰਿਤੀ ਸੈਨਨ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕੁਝ ਗਲੈਮਰਸ ਤਸਵੀਰਾਂ ਪੋਸਟ ਕੀਤੀਆਂ ਹਨ।. ਇਨ੍ਹਾਂ ਤਸਵੀਰਾਂ 'ਚ ਕ੍ਰਿਤੀ ਸੈਨਨ ਨੇ ਬਲੈਕ ਆਊਟਫਿਟ ਦੀ ਚੋਣ ਕੀਤੀ ਹੈ. ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।. ਤਾਜ਼ਾ ਤਸਵੀਰਾਂ 'ਚ 'ਪਰਮ ਸੁੰਦਰੀ' ਨੇ ਕਈ ਪੋਜ਼ ਦਿੱਤੇ ਹਨ।. ਕ੍ਰਿਤੀ ਸੈਨਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।. ਕ੍ਰਿਤੀ ਆਪਣੀ ਆਉਣ ਵਾਲੀ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਨੂੰ ਲੈ ਕੇ ਸੁਰਖੀਆਂ 'ਚ ਹੈ।. 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਵਿੱਚ ਕ੍ਰਿਤੀ ਨਾਲ ਸ਼ਹਿਦ ਕਪੂਰ ਨਜ਼ਰ ਆਉਣਗੇ।. ਕ੍ਰਿਤੀ ਇਸ ਫਿਲਮ 'ਚ ਰੋਬੋਟ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ।. ਫਿਲਮ 'ਚ ਕ੍ਰਿਤੀ ਦੇ ਕਿਰਦਾਰ ਦਾ ਨਾਂ ਸਿਫਰਾ ਹੈ।