ਪੰਜਾਬ

punjab

ਹਿਨਾ ਖਾਨ ਨੇ ਪ੍ਰਿੰਟਿਡ ਸਾੜ੍ਹੀ 'ਚ ਦਿਖਾਈ ਗਲੈਮਰਸ ਲੁੱਕ, ਫੈਨਜ਼ ਹੋਏ ਦੀਵਾਨੇ

By ETV Bharat Entertainment Team

Published : Feb 5, 2024, 10:11 AM IST

Hina Khan: ਜੇਕਰ ਫਿਲਮਾਂ ਦੇ ਨਾਲ-ਨਾਲ ਟੀਵੀ ਜਗਤ ਦੀਆਂ ਸਟਾਈਲਿਸ਼ ਸੁੰਦਰੀਆਂ ਦਾ ਨਾਂ ਲਿਆ ਜਾਵੇ ਤਾਂ 'ਬਿੱਗ ਬੌਸ' ਫੇਮ ਹਿਨਾ ਖਾਨ ਦੇ ਨਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਦਾਕਾਰਾ ਨੇ ਸਾੜੀ 'ਚ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਅਦਾਕਾਰੀ ਦੇ ਨਾਲ-ਨਾਲ ਹਿਨਾ ਖਾਨ ਸੋਸ਼ਲ ਮੀਡੀਆ ਦੀ ਵੀ ਰਾਣੀ ਹੈ।
ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਹਿਨਾ ਖਾਨ ਨੇ ਸਾੜੀ 'ਚ ਆਪਣੀਆਂ ਸ਼ਾਨਦਾਰ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।
ਅਦਾਕਾਰਾ ਸੰਤਰੀ ਪ੍ਰਿੰਟਿਡ ਸਾੜੀ ਵਿੱਚ ਸ਼ਾਨਦਾਰ ਦਿਖਾਈ ਦੇ ਰਹੀ ਹੈ।
ਕਦੇ ਆਪਣਾ ਸੈਕਸੀ ਅੰਦਾਜ਼ ਦਿਖਾਉਂਦੇ ਹੋਏ ਤਾਂ ਕਦੇ ਆਪਣੇ ਪੱਲੂ ਨੂੰ ਲਹਿਰਾਉਂਦੇ ਹੋਏ, ਹਿਨਾ ਖਾਨ ਨੇ ਸ਼ਾਨਦਾਰ ਪੋਜ਼ ਦਿੱਤੇ ਹਨ।
ਹਿਨਾ ਖਾਨ ਦੀਆਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ।
ਹਿਨਾ ਖਾਨ ਤਾਜ਼ਾ ਤਸਵੀਰਾਂ 'ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਹਿਨਾ ਖਾਨ ਰਿਵਾਇਤੀ ਲੁੱਕ ਵਿੱਚ ਬਹੁਤ ਹੀ ਖੂਬਸੂਰਤ ਲੱਗਦੀ ਹੈ।
ਹਿਨਾ ਖਾਨ ਦਾ ਇੰਸਟਾਗ੍ਰਾਮ ਉਸ ਦੀਆਂ ਸ਼ਾਨਦਾਰ ਤਾਜ਼ਾ ਤਸਵੀਰਾਂ ਨਾਲ ਭਰਿਆ ਹੋਇਆ ਹੈ।
ਇੱਥੇ ਦੇਖੋ ਹਿਨਾ ਖਾਨ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ।

ABOUT THE AUTHOR

...view details