ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।. ਹਾਲ ਹੀ 'ਚ ਮਿਰਜ਼ਾ ਨੇ ਗੋਲਡਨ ਅਨਾਰਕਲੀ ਸੂਟ 'ਚ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।. ਮਿਰਜ਼ਾ ਨੇ ਅਨਾਰਕਲੀ ਸੂਟ ਦੇ ਨਾਲ ਮੇਲ ਖਾਂਦੇ ਗਹਿਣੇ ਵੀ ਪਾਏ ਹੋਏ ਹਨ।. ਦੀਆ ਨੇ ਆਪਣੇ ਵਾਲਾਂ ਨੂੰ ਗੁਲਾਬ ਨਾਲ ਸਜਾਇਆ ਹੋਇਆ ਹੈ।. ਦੀਆ ਮਿਰਜ਼ਾ ਨੇ ਸੂਟ 'ਚ ਖੂਬਸੂਰਤ ਪੋਜ਼ ਦਿੱਤੇ ਹਨ।. ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ।. ਦੀਆ ਦੇ ਪ੍ਰਸ਼ੰਸਕ ਹਮੇਸ਼ਾ ਹੀ ਉਸ ਦੀਆਂ ਤਾਜ਼ਾ ਤਸਵੀਰਾਂ ਦਾ ਇੰਤਜ਼ਾਰ ਕਰਦੇ ਹਨ।. ਦੀਆ ਦੀਆਂ ਇਨ੍ਹਾਂ ਤਾਜ਼ਾ ਖੂਬਸੂਰਤ ਤਸਵੀਰਾਂ ਨਾਲ ਤੁਹਾਨੂੰ ਵੀ ਪਿਆਰ ਹੋ ਜਾਵੇਗਾ।