ਪੰਜਾਬ

punjab

ਬਲੈਕ ਡਰੈੱਸ 'ਚ ਤਾਰਿਆਂ ਵਾਂਗ ਚਮਕਦੀ ਨਜ਼ਰ ਆਈ ਅਵਨੀਤ ਕੌਰ, ਦੇਖੋ ਸ਼ਾਨਦਾਰ ਫੋਟੋਆਂ

By ETV Bharat Punjabi Team

Published : Jan 30, 2024, 5:34 PM IST

ਅਵਨੀਤ ਕੌਰ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਹੈ, ਅਵਨੀਤ ਕੌਰ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਧੜਕਾਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਹਾਲ ਹੀ ਵਿੱਚ ਅਵਨੀਤ ਕੌਰ ਨੇ ਆਪਣੀਆਂ ਨਵੀਆਂ ਹੌਟ ਫੋਟੋਆਂ ਸਾਂਝੀਆਂ ਕੀਤੀਆਂ ਹਨ। ਜੋ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ।
ਅਵਨੀਤ ਕੌਰ ਸ਼ੋਸਲ ਮੀਡੀਆ ਉਤੇ ਕਾਫੀ ਐਕਟਿਵ ਰਹਿਣ ਵਾਲੀਆਂ ਅਦਾਕਾਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ।
ਅਵਨੀਤ ਕੌਰ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ।
ਇਸੇ ਤਰ੍ਹਾਂ ਹਾਲ ਹੀ ਵਿੱਚ ਅਵਨੀਤ ਕੌਰ ਨੇ ਆਪਣੀ ਬਲੈਕ ਡਰੈੱਸ ਵਿੱਚ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਅਵਨੀਤ ਕੌਰ ਇਹਨਾਂ ਤਸਵੀਰਾਂ ਵਿੱਚ ਤਾਰਿਆਂ ਵਾਂਗ ਚਮਕ ਰਹੀ ਹੈ।
ਅਵਨੀਤ ਕੌਰ ਨੂੰ ਇੰਸਟਾਗ੍ਰਾਮ 32.5 ਮਿਲੀਅਨ ਲੋਕ ਪਸੰਦ ਕਰਦੇ ਹਨ।
ਭਾਵੇਂ ਕਿ ਅਦਾਕਾਰਾ ਨੇ ਹਾਲੇ ਤੱਕ ਬਾਲੀਵੁੱਡ ਵਿੱਚ ਜਿਆਦਾ ਕੰਮ ਨਾ ਕੀਤਾ ਹੋਵੇ ਪਰ ਅਦਾਕਾਰਾ ਪ੍ਰਸ਼ੰਸਕਾਂ ਵਿੱਚ ਕਾਫੀ ਮਸ਼ਹੂਰ ਹੈ।
ਅਵਨੀਤ ਕੌਰ ਆਏ ਦਿਨ ਆਪਣੀਆਂ ਤਸਵੀਰਾਂ ਨਾਲ ਤਾਰੀਫ਼ ਪ੍ਰਾਪਤ ਕਰਦੀ ਰਹਿੰਦੀ ਹੈ।
ਅਵਨੀਤ ਕੌਰ ਨੇ ਇਹਨਾਂ ਤਸਵੀਰਾਂ ਲਈ ਕਈ ਤਰ੍ਹਾਂ ਦੇ ਪੋਜ਼ ਦਿੱਤੇ ਹਨ।
ਅਵਨੀਤ ਕੌਰ ਦਾ ਪੂਰਾ ਇੰਸਟਾਗ੍ਰਾਮ ਖੂਬਸੂਰਤ ਤਸਵੀਰਾਂ ਨਾਲ ਸਜਿਆ ਹੋਇਆ ਹੈ।

ABOUT THE AUTHOR

...view details