ਹੈਦਰਾਬਾਦ:ਗਰਮੀਆਂ 'ਚ ਧੁੱਪ ਅਤੇ ਪਸੀਨੇ ਕਰਕੇ ਲੋਕ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ 'ਚ ਵਾਲਾਂ ਦਾ ਝੜਨਾਂ, ਖੋਪੜੀ 'ਚ ਖੁਸ਼ਕੀ, ਡੈਂਡਰਫ਼ ਆਦਿ ਸ਼ਾਮਲ ਹੈ। ਸਿਰਫ਼ ਔਰਤਾਂ ਹੀ ਨਹੀਂ, ਸਗੋ ਮਰਦ ਵੀ ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਰਹਿੰਦੇ ਹਨ। ਇਸ ਲਈ ਤੁਸੀਂ ਕੌਫ਼ੀ ਹੇਅਰ ਮਾਸਕ ਦੀ ਵਰਤੋ ਕਰ ਸਕਦੇ ਹੋ। ਇਸਨੂੰ ਘਰ 'ਚ ਬਣਾਉਣਾ ਵੀ ਆਸਾਨ ਹੈ। ਇਸ ਹੇਅਰ ਮਾਸਕ ਨਾਲ ਖੋਪੜੀ 'ਤੇ ਇਕੱਠੀ ਹੋਈ ਗੰਦਗੀ ਅਤੇ ਡੈਂਡਰਫ਼ ਨੂੰ ਰੋਕਿਆ ਜਾ ਸਕਦਾ ਹੈ।
- ਕੁੜੀਆਂ ਲਈ ਫਾਇਦੇਮੰਦ ਨੁਸਖੇ, ਵਾਲ ਝੜਨ ਤੋਂ ਛੁਟਕਾਰਾ ਪਾਉਣ ਲਈ ਖਾਓ ਇਹ ਪੰਜ ਤਰ੍ਹਾਂ ਦੇ ਬੀਜ - Hair Loss Problem
- ਮੌਨਸੂਨ ਦੇ ਮੌਸਮ 'ਚ ਵਾਲਾਂ ਅਤੇ ਚਮੜੀ ਦੀ ਦੇਖਭਾਲ ਜ਼ਰੂਰੀ, ਨਹੀਂ ਤਾਂ ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ - Hair and skin care
- ਡੈਂਡਰਫ ਬਣ ਸਕਦੈ ਵਾਲ ਝੜਨ ਦੀ ਸਮੱਸਿਆ ਦਾ ਕਾਰਨ, ਇਨ੍ਹਾਂ ਆਯੂਰਵੇਦਿਕ ਨੁਸਖਿਆਂ ਨਾਲ ਪਾਓ ਰਾਹਤ - Hair Care Tips