ਮੁੰਬਈ:ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਹਸਪਤਾਲ 'ਚ ਦਾਖਲ ਹੈ। ਉਸ ਨੂੰ ਐਂਡੋਮੈਟਰੀਓਸਿਸ ਦਾ ਪਤਾ ਲੱਗਿਆ ਹੈ, ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅੱਜ 14 ਮਈ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੀ ਬੀਮਾਰੀ ਬਾਰੇ ਦੱਸਿਆ ਹੈ।
ਮੰਗਲਵਾਰ ਨੂੰ ਸ਼ਮਿਤਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਹਸਪਤਾਲ ਤੋਂ ਇੱਕ ਵੀਡੀਓ ਪੋਸਟ ਕੀਤਾ। ਕੈਪਸ਼ਨ ਦੇ ਨਾਲ ਵੀਡੀਓ 'ਚ ਉਨ੍ਹਾਂ ਨੇ ਹਸਪਤਾਲ 'ਚ ਭਰਤੀ ਹੋਣ ਦਾ ਕਾਰਨ ਦੱਸਿਆ ਹੈ। ਪੋਸਟ ਦੇ ਕੈਪਸ਼ਨ 'ਚ ਅਦਾਕਾਰਾ ਨੇ ਲਿਖਿਆ, 'ਕੀ ਤੁਸੀਂ ਜਾਣਦੇ ਹੋ ਕਿ ਲਗਭਗ 40 ਫੀਸਦੀ ਔਰਤਾਂ ਐਂਡੋਮੈਟਰੀਓਸਿਸ ਤੋਂ ਪੀੜਤ ਹਨ ਅਤੇ ਸਾਡੇ 'ਚੋਂ ਜ਼ਿਆਦਾਤਰ ਇਸ ਬੀਮਾਰੀ ਤੋਂ ਅਣਜਾਣ ਹਨ।'
- ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਖਿਲਾਫ ED ਦਾ ਵੱਡਾ ਐਕਸ਼ਨ, 98 ਕਰੋੜ ਦੀ ਜਾਇਦਾਦ ਜ਼ਬਤ - Raj Kundra Money Laundering Case
- ਰੋਹਿਤ ਸ਼ੈੱਟੀ ਦੀ 'ਇੰਡੀਅਨ ਪੁਲਿਸ ਫੋਰਸ' 'ਚ ਸੁਨੀਲ ਸ਼ੈੱਟੀ ਨੂੰ ਸ਼ਿਲਪਾ ਸ਼ੈੱਟੀ ਨੇ ਕੀਤਾ ਸੀ Replace, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ
- ਸ਼ਿਲਪਾ ਸ਼ੈੱਟੀ ਨੇ ਇੰਡਸਟਰੀ 'ਚ ਪੂਰੇ ਕੀਤੇ 30 ਸਾਲ, ਟ੍ਰੋਲਰਸ 'ਤੇ ਨਿਸ਼ਾਨਾ ਸਾਧਦੇ ਹੋਏ ਅਦਾਕਾਰਾ ਨੇ ਕਹੀ ਇਹ ਗੱਲ