ਨਸ਼ੇ ਕਰਨ ਨਾਲ ਨੌਜਵਾਨ ਹੋਇਆ ਮਾਨਸਿਕ ਰੋਗੀ, ਜੀਅ ਰਿਹੈ ਨਰਕ ਭਰੀ ਜ਼ਿੰਦਗੀ - young man became mentally ill due to drug
🎬 Watch Now: Feature Video
ਗੁਰਦਾਸਪੁਰ: ਨਸ਼ੇ ਨੇ 18 ਸਾਲਾ ਨੌਜਵਾਨ ਮਨੀਸ਼ ਕੁਮਾਰ ਦੀ ਹਾਲਤ ਖਰਾਬ ਕਰ ਦਿੱਤੀ ਹੈ।ਘਰ ਵਿਚ ਇਕੱਲਾ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ। ਆਸ ਪਾਸ ਦੇ ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰ ਸਮਾਜਿਕ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਮਨੀਸ਼ ਦੇ ਚਾਚਾ ਅਤੇ ਮੁਹੱਲਾ ਨਿਵਾਸੀਆ ਨੇ ਕਿਹਾ ਕਿ ਕੁਝ ਸਾਲ ਪਹਿਲਾ ਤੱਕ ਮਨੀਸ਼ ਬਿਲਕੁਲ ਸਹੀ ਸੀ ਪਰ ਨਸ਼ੇ ਨੇ ਇਸ ਦੀ ਦਿਮਾਗੀ ਹਾਲਤ ਬਿਲਕੁਲ ਖ਼ਰਾਬ ਕਰ ਦਿੱਤੀ ਹੈ। ਹੁਣ ਮਨੀਸ਼ ਪੂਰੀ ਤਰ੍ਹਾਂ ਮਾਨਸੀਕ ਤੌਰ 'ਤੇ ਬਿਮਾਰ ਹੋ ਚੁੱਕਾ ਹੈ। ਇਸਦੀ ਮਾਤਾ ਦੀ ਵੀ ਮਾਨਸਿਕ ਹਾਲਤ ਪਹਿਲਾ ਹੀ ਖ਼ਰਾਬ ਸੀ। ਜਿਸ ਕਰਕੇ ਇਹਨਾਂ ਦਾ ਘਰ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ।
Last Updated : Feb 3, 2023, 8:20 PM IST