ਸੋਹਣਾ-ਮੋਹਣਾ ਨੇ ਪਾਈ ਵੋਟ, ਪੰਜਾਬੀਆਂ ਨੂੰ ਕੀਤੀ ਇਹ ਅਪੀਲ - ਸੋਹਣਾ ਮੋਹਣਾ ਦੀ ਪੰਜਾਬੀਆਂ ਨੂੰ ਅਪੀਲ
🎬 Watch Now: Feature Video
ਅੰਮ੍ਰਿਤਸਰ: ਇੱਕ ਸਰੀਰ ਦੋ ਧੜ ਵਾਲੇ ਸੋਹਣਾ ਤੇ ਮੋਹਣਾ ਨੇ ਇਸ ਵਾਰ ਵਿਧਾਨ ਸਭਾ ਚੋਣਾਂ (Assembly elections) ਵਿੱਚ ਪਹਿਲੀ ਵਾਰ ਵੋਟ ਪਾਈ ਗਈ ਹੈ। ਸੋਹਣਾ ਤੇ ਮੋਹਣਾ ਦੀ ਉਮਰ 19 ਸਾਲ ਦੀ ਹੈ। ਜੋ ਅੰਮ੍ਰਿਤਸਰ (Amritsar) ਵਿੱਚ ਇੱਕ ਪਿਗਲਵਾੜੇ ਵਿੱਚ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ (Appeal to the people of Punjab) ਕਰਦਿਆ ਕਿਹਾ ਕਿ ਸਾਰੇ ਲੋਕ ਆਪਣੇ ਵੋਟ ਦੇ ਅਧਿਕਾਰ ਨੂੰ ਜ਼ਰੂਰ ਵਰਣ ਤਾਂ ਜੋ ਸੂਬੇ ਲਈ ਇੱਕ ਚੰਗੀ ਸਰਕਾਰ ਮਿਲ ਸਕੇ। ਨਾਲ ਹੀ ਉਨ੍ਹਾਂ ਨੇ ਵੋਟਰਾਂ ਨੂੰ ਕਿਸੇ ਵੀ ਪ੍ਰਕਾਰ ਦੇ ਲਾਲਚ ਵਿੱਚ ਆ ਕੇ ਵੋਟ ਨਾ ਪਾਉਣ ਦੀ ਵੀ ਅਪੀਲ ਕੀਤੀ।
Last Updated : Feb 3, 2023, 8:17 PM IST