ਵਲੋਟਹਾ ਨੇ 'ਆਪ' ਦੀ ਜਿੱਤਾ ਦਾ ਕੀਤਾ ਸਵਾਗਤ, ਕਿਹਾ ਪੰਜਾਬੀਆਂ ਨੂੰ ਪੱਥਰ ਚੱਟਣ ਦੀ ਆਦਤ - ਹਲਕਾ ਖੇਮਕਰਨ ਤੋਂ ਅਕਾਲੀ ਦਲ ਦੇ ਉਮੀਦਵਾਰ
🎬 Watch Now: Feature Video
ਤਰਨਤਾਰਨ: 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸ਼ਾਨਦਾਰ ਜਿੱਤ ਦਾ ਜਿੱਥੇ ਪਾਰਟੀ ਦੀ ਵਰਕਰ ਤੇ ਆਗੂ ਸਵਾਗਤ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ 'ਆਪ' ਦੀ ਇਸ ਜਿੱਤ ਦਾ ਵਿਰੋਧ ਵੀ ਸਵਾਗਤ ਕਰ ਰਹੇ ਹਨ। ਹਲਕਾ ਖੇਮਕਰਨ ਤੋਂ ਅਕਾਲੀ ਦਲ (Akali Dal candidate from Halqa Khemkaran) ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਲੋਕਾਂ ਦਾ ਫਤਵਾ ਉਨ੍ਹਾਂ ਨੂੰ ਮਨਜ਼ੂਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੱਥਰ ਚੱਟਣ ਦੀ ਆਦਤ ਹੈ, ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਲੋਕਾਂ ਨੇ ਕੈਪਟਨ ਦਾ ਰਾਜ ਵੇਖਿਆ ਸੀ, ਹੁਣ 'ਆਪ' ਦਾ ਰਾਜ ਵੇਖ ਕੇ ਵਾਪਸ ਅਕਾਲੀ ਦਲ ਵਿੱਚ ਹੀ ਆਉਣ ਹੈ।
Last Updated : Feb 3, 2023, 8:19 PM IST