ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ - ਪ੍ਰੇਮ ਚੰਦ ਵਾਸੀ
🎬 Watch Now: Feature Video
ਜਲੰਧਰ:ਫਗਵਾੜਾ ਵਿਖੇ ਹੋਏ ਦਰਦਨਾਕ ਸੜਕੀ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ। ਜਦ ਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸ਼ਾਹੀਨ ਵਾਸੀ ਸਤਨਾਮਪੁਰਾ ਫਗਵਾੜਾ ਆਯੂਬ ਅਤੇ ਪ੍ਰੇਮ ਚੰਦ ਵਾਸੀ ਲੇਹਲ ਕਲਾਂ ਜਲੰਧਰ ਫਗਵਾੜਾ ਜਲੰਧਰ ਮੁੱਖ ਜੀ.ਟੀ ਰੋਡ ‘ਤੇ ਖੜੀ ਗੱਡੀ ਨੂੰ ਠੀਕ ਕਰ ਰਹੇ ਸਨ। ਕਿ ਪਿੱਛੇਓ ਤੇਜ਼ ਰਫਤਾਰ ਨਾਲ ਆਈ ਇੱਕ ਬੇਕਾਬੂ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।ਜਿਸ ਕਾਰਨ ਆਯੂਬ ਅਤੇ ਪ੍ਰੇਮ ਚੰਦ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Last Updated : Feb 3, 2023, 8:20 PM IST