ਦਰਜਾ 4 ਕਰਮਚਾਰੀ ਵੱਲੋਂ ਮਰੀਜ਼ਾਂ ਨੂੰ ਟੀਕੇ ਲਾਉਣ ਦੀ ਵੀਡੀਓ ਵਾਇਰਲ! - ਮਰੀਜ਼ਾਂ ਨੂੰ ਟੀਕੇ ਲਾਉਣ ਦੀ ਵੀਡੀਓ ਵਾਇਰਲ
🎬 Watch Now: Feature Video
ਰੂਪਨਗਰ: ਮੋਰਿੰਡਾ ਸਰਕਾਰੀ ਹਸਪਤਾਲ ਵਿੱਚ ਦਰਜਾ 4 ਕਰਮਚਾਰੀ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਤੇ ਟੀਕੇ ਲਗਾਉਣ ਦੀ ਕਥਿਤ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ ਲੈ ਕੇ ਮੋਰਿੰਡਾ ਸਰਕਾਰੀ ਹਸਪਤਾਲ ਦੇ ਡਾ ਕੰਵਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਟਾਫ ਦੀ ਘਾਟ ਹੋਣ ਕਾਰਨ ਉਹ ਨਰਸ ਨਾਲ ਦਵਾਈ ਦੇਣ 'ਚ ਹੀ ਮਦਦ ਕਰ ਰਿਹਾ ਸੀ ਇਸ ਸਬੰਧੀ ਨਰਸ ਨਾਲ ਵੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਟੀਕੇ ਨਹੀਂ ਸਿਰਫ਼ ਦਵਾਈ ਦੇਣ ਚ ਹੈਲਪ ਕਰ ਰਿਹਾ ਸੀ।