ਪਿੰਡ ਪੰਜਗਰਾਈਆਂ 'ਚ ਏਟੀਐਮ ਨੂੰ ਤੋੜ ਕੇ ਚੋਰਾਂ ਨੇ ਲੁੱਟੇ ਲੱਖਾਂ ਰੁਪਏ - ਏਟੀਐਮ ਨੂੰ ਤੋੜ ਕੇ ਚੋਰਾਂ ਨੇ ਲੱਖਾਂ ਰੁਪਏ ਲੁੱਟੇ
🎬 Watch Now: Feature Video
ਪਿੰਡ ਪੰਜਗਰਾਈਆਂ ਵਿੱਚ ਉਸ ਸਮੇਂ ਲੋਕ ਸਹਿਮ ਗਏ, ਜਦੋਂ ਉਨ੍ਹਾਂ ਨੇ ਦੇਖਿਆਂ ਕਿ ਪੰਜਗਰਾਈਆਂ 'ਚ ਸਟੇਟ ਬੈਂਕ ਆਫ ਇੰਡੀਆਂ ਦੀ ਬੈਂਕ ਦੇ ਏਟੀਐਮ ਨੂੰ ਤੋੜ ਕੇ ਉਸ 'ਚੋਂ ਚੋਰ 28 ਲੱਖ ਦੇ ਕਰੀਬ ਰੁਪਏ ਲੈਕੇ ਫਰਾਰ ਹੋ ਗਏ ਹਨ। ਚੋਰਾਂ ਨੇ ਏਟੀਐਮ ਨੂੰ ਇਸ ਢੰਗ ਨਾਲ ਤੋੜਿਆ ਕਿ ਕਿਸੇ ਨੂੰ ਭਿਣਕ ਤੱਕ ਨਹੀ ਲੱਗਣ ਦਿੱਤੀ। ਬੈਂਕ ਦੇ ਅਧਿਕਾਰੀਆਂ 'ਤੇ ਵੀ ਕਈ ਸਵਾਲ ਖੜੇ ਹੋ ਗਏ ਹਨ ਕਿ ਉਨ੍ਹਾਂ ਨੇ ਸਕਿਊਰਟੀ ਗਾਰਡ ਕਿਉ ਨਹੀ ਤੈਨਾਤ ਕੀਤੇ। ਇਸ ਬਾਰੇ ਡੀਸੀਪੀ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ, ਚੋਰਾਂ ਨੂੰ ਹਲੇ ਤੱਕ ਗ੍ਰਿਫ਼ਤਾਰ ਨਹੀ ਕੀਤਾ ਗਿਆ।