ਇਨ੍ਹਾਂ ਭਾਜਪਾ ਆਗੂਆਂ ਨੇ PM ਦੇ ਮਨ ਕੀ ਬਾਤ ਉਤੇ ਦਿੱਤੇ ਆਪਣੇ ਵਿਚਾਰ - ਭਾਰਤ ਵਾਸੀ ਤਰੱਕੀ ਦੀ ਰਾਹ
🎬 Watch Now: Feature Video
ਅੰਮ੍ਰਿਤਸਰ ਦੇ ਬੀਜੇਪੀ ਦੇ ਕੌਮੀ ਪ੍ਰਧਾਨ ਅਤੇ ਮਹਾਮੰਤਰੀ ਤਰੁਣ ਚੁੱਘ ਦੇ ਦਫਤਰ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਮਨ ਕੀ ਬਾਤ ਪ੍ਰੋਗਰਾਮ ਸੁਣਨ ਮੌਕੇ ਪਹੁੰਚੇ।ਉਨ੍ਹਾਂ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਦੀ ਸਰਾਹਨਾ ਕੀਤੀ। ਇਸ ਸੰਬਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋ ਬੀਜੇਪੀ ਪ੍ਰਧਾਨ ਨੇ ਦਸਿਆ ਕਿ ਬਹੁਤ ਹੀ ਮਾਨ ਦੀ ਗੱਲ ਹੈ ਸਾਨੂੰ ਯਕੀਨ ਹੈ ਕਿ ਸਾਡਾ ਦੇਸ਼ ਇਕ ਸੁਰੱਖਿਤ ਹੱਥਾਂ ਵਿਚ ਹੈ ਅਤੇ ਅਸੀ ਪੂਰੇ ਭਾਰਤ ਵਾਸੀ ਤਰੱਕੀ ਦੀ ਰਾਹ 'ਤੇ ਹਾਂ।