thumbnail

By

Published : Jul 9, 2022, 12:09 PM IST

Updated : Jul 9, 2022, 12:22 PM IST

ETV Bharat / Videos

ਚੋਰ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ

ਬਠਿੰਡਾ: ਸ਼ਹਿਰ 'ਚ ਦਿਨ-ਦਿਹਾੜੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਸ਼ਹਿਰ ਦੇ ਆਰੀਆ ਹਾਈ ਸਕੂਲ ਰੋਡ (Arya High School Road) 'ਤੇ ਲੋਕਾਂ ਨੇ ਉੱਥੇ ਘੁੰਮ ਰਹੇ ਸ਼ੱਕੀ ਲੁਟੇਰੇ ਨੂੰ ਪਛਾਣ ਲਿਆ ਅਤੇ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਚੋਰ ਕਾਬੂ ਕੀਤਾ ਜਿਸ ਤੋਂ ਬਾਅਦ ਮੁਲਜ਼ਮਾਂ ਦਾ ਲੋਕਾਂ ਨੇ ਜਮ ਕੇ ਕੁਟਾਪਾ ਚਾੜਿਆ। ਲੋਕਾਂ ਨੇ ਦੱਸਿਆ ਕਿ ਉਹ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਸਨ ਅਤੇ ਆਖਰ ਅੱਜ ਇਹ ਚੋਰ ਉਨ੍ਹਾਂ ਦੇ ਕਾਬੂ ਆ ਗਏ। ਉਕਤ ਪੁਲਿਸ (Police) ਅਧਿਕਾਰੀਆਂ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਦਾ ਲੋਕਾਂ ਨੂੰ ਭਰੋਸਾ ਦਿੱਤਾ ਹੈ।
Last Updated : Jul 9, 2022, 12:22 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.