ਪਟਿਆਲਾ ਪੁਲਿਸ ਵੱਲੋਂ 4 ਸ਼ੱਕੀ ਮੋਟਰਸਾਈਕਲਾਂ ਸਮੇਤ 4 ਲੋਕਾਂ ਤੋਂ ਪੁੱਛਗਿੱਛ ਜਾਰੀ - Patiala Police seized 4 suspicious motorcycles
🎬 Watch Now: Feature Video
ਪਟਿਆਲਾ: ਪਟਿਆਲਾ ਪੁਲਿਸ Patiala police ਵੱਲੋਂ ਲੱਕੜ ਮੰਡੀ ਨੇੜੇ ਬਸਤੀ ਵਿੱਚ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਚਾਰ ਮੋਟਰਸਾਈਕਲਾਂ ਸਮੇਤ ਚਾਰ ਵਿਅਕਤੀਆਂ ਨੂੰ The Patiala police are interrogating four persons ਕਾਬੂ ਕੀਤਾ ਹੈ। ਇਸ ਮੌਕੇ ਪੁਲਿਸ Patiala police ਅਧਿਕਾਰੀ ਨੇ ਦੱਸਿਆ ਕਿ ਇਹ ਸਰਚ ਆਪ੍ਰੇਸ਼ਨ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਸਮੇਤ ਚਲਾਇਆ ਜਾ ਰਿਹਾ ਹੈ, ਅਸੀਂ ਲੱਕੜ ਮੰਡੀ ਨੇੜੇ ਇਕ ਬਸਤੀ 'ਤੇ ਛਾਪੇਮਾਰੀ ਕੀਤੀ, ਜਿੱਥੋਂ 4 ਸ਼ੱਕੀ ਮੋਟਰਸਾਈਕਲਾਂ ਅਤੇ ਚਾਰ ਵਿਅਕਤੀਆਂ ਨੂੰ ਰਾਊਂਡਅਪ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। Patiala Police seized 4 suspicious motorcycles
TAGGED:
Patiala police