ਮੇਸ਼ ਪੁਰਾਣੀਆਂ, ਪਿਆਰੀਆਂ ਯਾਦਾਂ ਅੱਜ ਤੁਹਾਡਾ ਮੂਡ ਤੈਅ ਕਰਨਗੀਆਂ, ਜੋ ਤੁਹਾਡੇ ਵੱਲੋਂ ਕੰਮ ਨਾਲ ਨਜਿੱਠਣ ਦੇ ਤੁਹਾਡੇ ਤਰੀਕੇ ਵਿੱਚ ਦਿਖਾਈ ਦੇਵੇਗਾ, ਜਿੱਥੇ ਤੁਹਾਡਾ ਨਿੱਘਾ ਪਹਿਲੂ ਦੂਸਰਿਆਂ ਨੂੰ ਦਿਖਾਈ ਦੇਵੇਗਾ। ਤੁਸੀਂ ਪੈਸੇ ਨਾਲ ਵੀ ਸਾਵਧਾਨੀ ਵਰਤੋਂਗੇ ਅਤੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰੋਗੇ।
ਵ੍ਰਿਸ਼ਭ ਅੱਜ ਤੁਸੀਂ ਜ਼ਿਆਦਾ ਮਾਰਖੋਰੇ, ਹਾਵੀ ਪੇਸ਼ ਆ ਸਕਦੇ ਹੋ। ਤੁਹਾਨੂੰ ਆਪਣੇ ਖਾੜਕੂਪੁਣੇ ਨੂੰ ਕਾਬੂ ਵਿੱਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਨਵੇਂ ਉੱਦਮਾਂ ਅਤੇ ਕੰਮਾਂ ਲਈ ਵਧੀਆ ਦਿਨ ਨਹੀਂ ਹੈ। ਇਸ ਲਈ, ਕੁਝ ਨਵਾਂ ਕਰਨ ਦੀ ਕੋਸ਼ਿਸ਼ ਨਾ ਕਰੋ। ਪਿਆਰ ਨਾਲ ਗੱਲ ਕਰੋ।
ਮਿਥੁਨ ਤੁਸੀਂ ਤੁਹਾਡੇ ਵੱਲੋਂ ਕੀਤੇ ਗਏ ਹਰ ਕੰਮ ਵਿੱਚ ਸੰਪੂਰਨਤਾ ਚਾਹੁੰਦੇ ਹੋ, ਅਤੇ ਤੁਸੀਂ ਇਹ ਫਲਸਫ਼ਾ ਜੀਵਨ ਦੇ ਹਰ ਪਹਿਲੂ ਵਿੱਚ ਅਪਣਾਉਂਦੇ ਹੋ। ਤੁਸੀਂ ਇਹ ਯਕੀਨੀ ਬਣਾਓ ਕਿ ਤੁਹਾਡੀਆਂ ਸਾਰੀਆਂ ਊਰਜਾਵਾਂ ਤੁਹਾਡੀਆਂ ਕੋਸ਼ਿਸ਼ਾਂ ਨੂੰ ਸਹੀ ਦਿਸ਼ਾ ਵਿੱਚ ਅੱਗੇ ਲੈ ਕੇ ਜਾਣ 'ਤੇ ਕੇਂਦਰਿਤ ਹਨ।
ਕਰਕ ਤੁਸੀਂ ਨਵੇਂ ਦੋਸਤ ਬਣਾਓਗੇ। ਤੁਸੀਂ ਉਹਨਾਂ ਨਾਲ ਵਧੀਆ ਸਮਾਂ ਬਿਤਾਓਗੇ, ਪਰ ਕੋਈ ਚਿੰਤਾ ਜਾਂ ਤਣਾਅ ਤੁਹਾਨੂੰ ਪ੍ਰੇਸ਼ਾਨ ਕਰੇਗਾ। ਹਾਲਾਂਕਿ, ਇਹ ਸਾਰੀਆਂ ਚਿੰਤਾਵਾਂ ਸ਼ਾਮ ਤੱਕ ਖਤਮ ਹੋ ਜਾਣਗੀਆਂ, ਜਦੋਂ ਤੁਸੀਂ ਦੋਸਤਾਂ ਨਾਲ ਆਰਾਮ ਕਰੋਗੇ।
ਸਿੰਘ ਅੱਜ ਆਪਣੀ ਹਉਮੇ ਨੂੰ ਆਪਣੇ ਅਸਲ ਜਜ਼ਬਾਤ ਪ੍ਰਕਟ ਕਰਨ ਤੋਂ ਤੁਹਾਨੂੰ ਰੋਕਣ ਨਾ ਦਿਓ। ਰੋਮਾਂਟਿਕ ਹੋਣ ਲਈ ਵਧੀਆ ਦਿਨ ਲੱਗ ਰਿਹਾ ਹੈ ਪਰ ਕੇਵਲ ਆਪਣੀ ਹਉਮੇ ਨੂੰ ਪਾਸੇ 'ਤੇ ਰੱਖਦੇ ਹੋਏ ਅੱਗੇ ਵਧੋ।
ਕੰਨਿਆ ਇੱਕ ਅਣਜਾਣ ਡਰ ਅੱਜ ਤੁਹਾਡੇ ਮਨ 'ਤੇ ਹਾਵੀ ਰਹੇਗਾ। ਦਿਨ ਦੇ ਬੀਤਣ ਨਾਲ ਇਸ ਦਾ ਪਰਛਾਵਾਂ ਹੋਰ ਵਧੇਗਾ। ਤੁਸੀਂ ਆਪਣੇ ਆਪ ਨੂੰ ਆਪਣੇ ਵਿਦੇਸ਼ੀ ਦੋਸਤਾਂ 'ਤੇ ਬਹੁਤ ਜ਼ਿਆਦਾ ਖਰਚ ਕਰਦੇ ਪਾਓਂਗੇ। ਅੱਜ ਤੁਹਾਨੂੰ ਇਸ ਮਾਮਲੇ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਤੁਲਾ ਰੀਅਲ ਇਸਟੇਟ ਅਤੇ ਬੀਮਾ ਪਾਲਿਸੀਆਂ ਦੇ ਵਿੱਚ ਨਿਵੇਸ਼ ਪੈਸੇ ਲਿਆਉਂਦੇ ਪ੍ਰਤੀਤ ਹੋ ਰਹੇ ਹਨ! ਤੁਹਾਡੇ ਬੱਚੇ ਨਵੀਆਂ ਉਚਾਈਆਂ ਪ੍ਰਾਪਤ ਕਰ ਸਕਦੇ ਹਨ ਇਸ ਤਰ੍ਹਾਂ ਉਹ ਤੁਹਾਨੂੰ ਉਹਨਾਂ 'ਤੇ ਮਾਣ ਮਹਿਸੂਸ ਕਰਵਾਉਣਗੇ। ਕੰਮ ਦੇ ਪੱਖੋਂ, ਤੁਸੀਂ ਤਨਖਾਹ ਵਿੱਚ ਵਾਧੇ ਦੀ ਉਮੀਦ ਕਰ ਸਕਦੇ ਹੋ। ਮਾਇਕ ਲਾਭ ਵਿਰਾਸਤ ਵਿੱਚ ਮਿਲੇ ਧਨ ਦੇ ਰੂਪ ਵਿੱਚ ਵੀ ਆ ਸਕਦੇ ਹਨ।
ਵ੍ਰਿਸ਼ਚਿਕ ਤੁਹਾਡਾ ਦਿਨ ਚਿੜਚਿੜਾਹਟ ਅਤੇ ਗੁੱਸਾ ਲੈ ਕੇ ਆ ਸਕਦਾ ਹੈ, ਜੋ ਤੁਹਾਡੀ ਕਿਸਮਤ ਨੂੰ ਬਦਕਿਸਮਤੀ ਵਿੱਚ ਵੀ ਬਦਲ ਸਕਦਾ ਹੈ। ਕਿਸੇ ਵੀ ਕਿਸਮ ਦੇ ਵਿਵਾਦਾਂ ਤੋਂ ਦੂਰ ਰਹਿਣਾ ਬਿਹਤਰ ਹੈ ਜੋ ਸਮੱਸਿਆ ਪੈਦਾ ਕਰ ਸਕਦੇ ਹਨ। ਪਰ ਸ਼ਾਮ ਤੱਕ, ਤੁਹਾਡੀ ਕਿਸਮਤ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਸੀਂ ਸ਼ਾਂਤੀ ਅਤੇ ਆਰਾਮ ਦੀ ਉਮੀਦ ਕਰ ਸਕਦੇ ਹੋ।
ਧਨੁ ਵਿਦੇਸ਼ ਵਿੱਚ ਬਣਾਏ ਤੁਹਾਡੇ ਸੰਬੰਧਾਂ ਨਾਲ ਤੁਹਾਡਾ ਵਪਾਰ ਵਧਣ ਲਈ ਤਿਆਰ ਹੈ। ਪ੍ਰਭਾਵੀ ਸੰਚਾਰ ਕੌਸ਼ਲ ਤੁਹਾਨੂੰ ਆਪਣੇ ਕੰਮ ਨਿਪਟਾਉਣ ਵਿੱਚ ਮਦਦ ਕਰਨਗੇ। ਇਸ ਤੋਂ ਇਲਾਵਾ, ਤੁਸੀਂ ਆਪਣੇ ਖੇਤਰ ਵਿੱਚ ਲੀਡਰ ਬਣਨ ਲਈ ਸਾਰੇ ਸਹੀ ਕਦਮ ਚੁੱਕ ਰਹੇ ਹੋ।
ਮਕਰ ਤੁਸੀਂ ਦੋਸਤਾਂ ਅਤੇ ਪਰਿਵਾਰ ਨਾਲ ਮਜ਼ਾ ਕਰਨ ਵਿੱਚ ਬਹੁਤ ਕੁਝ ਨਿਛਾਵਰ ਕੀਤਾ ਹੈ, ਕੁਝ ਹੱਡਤੋੜ ਕੰਮ ਕੀਤਾ ਹੈ ਅਤੇ ਜਿੱਥੇ ਤੁਸੀਂ ਹੁਣ ਹੋ ਉੱਥੋਂ ਤੱਕ ਪਹੁੰਚਣ 'ਤੇ ਆਪਣਾ ਧਿਆਨ ਕੇਂਦਰਿਤ ਰੱਖਿਆ ਹੈ। ਤੁਸੀਂ ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ ਹੈ। ਹੁਣ, ਇਹਨਾਂ ਦਾ ਫਲ ਭੋਗਣ ਦਾ ਸਮਾਂ ਹੈ।
ਕੁੰਭ ਤੁਸੀਂ ਗੁੰਝਲਦਾਰ ਸਮੱਸਿਆਵਾਂ ਨਾਲ ਬਹੁਤ ਆਸਾਨੀ ਨਾਲ ਨਜਿੱਠੋਗੇ! ਹਾਲਾਂਕਿ, ਤੁਸੀਂ ਲੋਕਾਂ ਨੂੰ ਤੁਹਾਨੂੰ ਸਮੱਸਿਆਵਾਂ ਦਾ ਦੋਸ਼ੀ ਠਹਿਰਾਉਂਦੇ ਵੀ ਪਾਓਗੇ। ਦੂਸਰਿਆਂ ਦੀਆਂ ਗਲਤੀਆਂ ਦਾ ਇਲਜ਼ਾਮ ਆਪਣੇ ਸਿਰ ਲੈਣਾ, ਤੁਹਾਨੂੰ ਬਹੁਤ ਤਕਲੀਫ ਪਹੁੰਚਾਉਂਦਾ ਹੈ। ਹਾਲਾਂਕਿ, ਇੱਥੇ ਕਮਜ਼ੋਰੀ ਨੂੰ ਤਾਕਤ ਵਿੱਚ ਬਦਲਣ ਦਾ ਮੌਕਾ ਹੈ।
ਮੀਨ ਤੁਹਾਡੇ ਵਿੱਚ ਸੰਭਾਵਿਤ ਤੌਰ ਤੇ ਆਤਮ-ਵਿਸ਼ਵਾਸ ਦੀ ਕਮੀ ਮਹਿਸੂਸ ਹੋਵੇਗੀ ਅਤੇ ਤੁਸੀਂ ਉਲਝਣ ਵਿੱਚ ਮਹਿਸੂਸ ਕਰੋਗੇ ਜੋ ਤੁਹਾਡੇ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਆਸਾਨ ਹੱਲ ਲੱਭਣ ਵਿੱਚ ਤੁਹਾਡੇ ਲਈ ਮੁਸੀਬਤ ਵੀ ਪੈਦਾ ਕਰ ਸਕਦੀ ਹੈ। ਆਪਣਾ ਰੋਜ਼ਾਨਾ ਦਾ ਰੁਟੀਨ ਜਾਰੀ ਰੱਖੋ ਅਤੇ ਕਿਸੇ ਵਿਵਾਦ ਵਿੱਚ ਪੈਣ ਜਾਂ ਕੋਈ ਵੱਡੀਆਂ ਯੋਜਨਾਵਾਂ ਬਣਾਉਣ ਤੋਂ ਪਰਹੇਜ਼ ਕਰੋ।