ਕ੍ਰੈਸ਼ਰ ਮਾਲਕਾਂ ਵੱਲੋਂ ਕ੍ਰੈਸ਼ਰ ਉਦਯੋਗ ਨੂੰ ਅਣਮਿੱਥੇ ਸਮੇਂ ਲਈ ਕੀਤਾ ਬੰਦ - ਕ੍ਰੈਸ਼ਰ ਉਦਯੋਗ ਨੂੰ ਅਣਮਿੱਥੇ ਸਮੇਂ ਲਈ ਕੀਤਾ ਬੰਦ
🎬 Watch Now: Feature Video
ਰੂਪਨਗਰ ਜਿਲ੍ਹੇ ਦੇ ਸਾਰੇ ਕ੍ਰੈਸ਼ਰ ਉਦਯੋਗ ਮਾਲਕਾ ਨੇ ਪੰਜਾਬ ਸਰਕਾਰ ਦੀ ਕ੍ਰੇਸ਼ਰ ਨੀਤੀ ਤੋਂ ਤੰਗ ਆ ਕੇ ਆਪਣੇ ਕ੍ਰੇਸ਼ਰ ਉਦਯੋਗ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ। ਰੋਪੜ ਜਿਲ੍ਹੇ ਦੇ ਵਿੱਚ 200 ਦੇ ਲਗਭਗ ਕ੍ਰੇਸ਼ਰ ਇੰਡਸ਼ਟਰੀ ਹੈ ਤੇ ਇਹ ਸਾਰੇ ਕਾਰੋਬਾਰੀ ਹੁਣ ਸੜਕਾ 'ਤੇ ਉਤਰ ਆਏ ਹਨ। ਇੰਨਾਂ ਕਾਰੋਬਾਰੀਆਂ ਦਾ ਕਹਿਣਾ ਹੈ ਜਦੋਂ ਤੱਕ ਸਰਕਾਰ ਉਨਾ ਦੀਆਂ ਮੰਗਾਂ ਨਹੀਂ ਮੰਨਦੀ ਤੇ ਕ੍ਰੇਸ਼ਰ ਪਾਲਿਸੀ ਵਿੱਚ ਬਦਲਾਵ ਨਹੀਂ ਕਰਦੀ ਉਦੋਂ ਤੱਕ ਉਹ ਆਪਣਾ ਕਾਰੋਬਾਰ ਬੰਦ ਰੱਖਣਗੇ। The crusher industry shut down indefinitely.