ਸਿਰਸਾ ਰੋਡ 'ਤੇ ਸਕੂਟਰੀ ਨੂੰ ਲੱਗੀ ਅੱਗ - Scooter caught fire on Sarsa Road
🎬 Watch Now: Feature Video
ਮਾਨਸਾ: ਸਿਰਸਾ ਰੋਡ 'ਤੇ ਅਨਾਜ ਮੰਡੀ (Grain Market on Sirsa Road) ਦੇ ਕੋਲ ਇੱਕ ਸਕੂਟਰੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਦੀ ਵਜ੍ਹਾ ਕਾਰਨ ਸਕੂਟਰੀ ਸੜ ਕੇ ਰਾਖ ਹੋ ਗਈ। ਇਸ ਮੌਕੇ ਅੱਗ ‘ਤੇ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀ ਟੀਮ (Fire brigade team) ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਈ ਅਤੇ ਸ਼ਹਿਰ ਵਾਸੀਆਂ ਨੇ ਵੀ ਅੱਗ ਬੁਝਾਉਣ ਦੇ ਵਿੱਚ ਮੱਦਦ ਕੀਤੀ। ਸਕੂਟਰੀ ਚਾਲਕ ਇਸ ਮਾਮਲੇ ਦੇ ਵਿੱਚ ਕੁੱਝ ਵੀ ਕਹਿਣ ਦੇ ਲਈ ਅੱਗੇ ਨਹੀਂ ਆਇਆ। ਉਧਰ ਫਾਇਰ ਬ੍ਰਿਗੇਡ ਕਰਮਚਾਰੀ (Fire brigade personnel) ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ। ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।