ਆਮ ਜਨਤਾ ਲਈ ਲਗਾਈ ਗਈ ਲੋਕ ਅਦਾਲਤ

🎬 Watch Now: Feature Video

thumbnail
ਰੋਪੜ ਦੇ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਰੋਪੜ ਵੱਲੋਂ ਲੋਕ ਅਦਾਲਤਾਂ ਦਾ ਪ੍ਰਬੰਧ ਕੀਤਾ। ਇਸ ਅਦਾਲਤ ਦੇ 13 ਬੈਂਚ ਲਗਾਏ ਗਏ ਜਿਸ 'ਚ 2870 ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਇਨ੍ਹਾਂ 'ਚ ਮੈਟਰੋ ਮੈਨੁਅਲ, ਰਿਕਵਰੀ, ਚੈੱਕ ਬਾਊਂਸ ਵਰਗੇ ਕਈ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਲੋਕ ਅਦਾਲਤਾਂ ਵਿੱਚ ਜਨਤਾ ਨੂੰ ਮੌਕੇ 'ਤੇ ਹੀ ਨਿਆਂ ਮਿਲਦਾ ਹੈ ਤੇ ਲੋਕ ਅਦਾਲਤ ਦਾ ਫ਼ੈਸਲਾ ਆਖ਼ਰੀ ਫ਼ੈਸਲਾ ਹੁੰਦਾ ਹੈ।
Last Updated : Jul 13, 2019, 10:33 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.