ਆਊਟਸੋਰਸ ਨਰਸਾਂ ਵੱਲੋਂ ਭਗਵੰਤ ਮਾਨ ਨੂੰ ਮੰਗਾਂ ਯਾਦ ਕਰਵਾਉਣ ਲਈ ਦਿੱਤਾ ਧਰਨਾ - ਪੰਜਾਬ ਵਿੱਚ ਆਪ ਦੀ ਸਰਕਾਰ
🎬 Watch Now: Feature Video
ਪਟਿਆਲਾ: ਪੰਜਾਬ ਵਿੱਚ ਆਪ ਦੀ ਸਰਕਾਰ ਨੂੰ ਬਣਿਆ ਅਜੇ 1 ਮਹੀਨਾ ਹੀ ਪੂਰਾ ਹੋਇਆ ਹੈ, ਕਿ ਪੰਜਾਬ ਦੇ ਅਦਾਰਿਆਂ ਵਿੱਚ ਕੰਮ ਕੱਚੇ ਤੇ ਆਉਟਸੋਰਸ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਧਰਨੇ ਸੁਰੂ ਕਰ ਦਿੱਤੇ ਹਨ। ਇਸੇ ਤਹਿਤ ਹੀ ਪਟਿਆਲਾ ਰਾਜਿੰਦਰਾ ਹਸਪਤਾਲ ਦੇ ਬਾਹਰ ਸੰਗਰੂਰ ਰੋਡ ਜਾਮ ਆਊਟਸੋਰਸ 'ਤੇ ਕੰਮ ਕਰਦੀਆਂ ਨਰਸਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੁਜ਼ਗਾਰ ਦੀ ਮੰਗ ਨੂੰ ਯਾਦ ਕਰਵਾਉਣ ਲਈ ਧਰਨਾ ਦਿੱਤਾ।
TAGGED:
Patiala Rajendra Hospital