ਚੰਡੀਗੜ੍ਹ 'ਚ ਮਹਿਲਾਵਾਂ ਨੇ ਮਨਾਈ ਲੋਹੜੀ - ਕੋਰੋਨਾ ਮਹਾਂਮਾਰੀ
🎬 Watch Now: Feature Video
ਚੰਡੀਗੜ੍ਹ: ਦੇਸ਼ ਭਰ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਚੰਡੀਗੜ੍ਹ ਵਿੱਚ ਵੀ ਹਰ ਸਾਲ ਲੋਹੜੀ ਦੀ ਰੌਣਕ ਦੇਖਣ ਨੂੰ ਮਿਲਦੀ ਹੈ, ਪਰ ਇਸ ਵਾਰ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਕਾਫੀ ਘੱਟ ਲੋਕ ਇਸ ਤਿਉਹਾਰ ਨੂੰ ਮਨਾ ਰਹੇ ਹਨ। ਕੋਰੋਨਾ ਮਹਾਂਮਾਰੀ ਦੇ ਕਾਰਨ ਕਿਉਂਕਿ ਕੋਈ ਵੀ ਤਿਉਹਾਰ ਪਿਛਲੇ ਸਾਲ ਹੀ ਮਨਾ ਨਹਾਂ ਸਕੇ, ਇਸ ਕਰਕੇ ਚੰਡੀਗੜ੍ਹ ਦੀ ਮਹਿਲਾਵਾਂ ਨੇ ਲੋਹੜੀ ਮਨਾਈ।