ਮੁਤਵਾਜ਼ੀ ਜਥੇਦਾਰ ਮੰਡ ਨੇ ਲੋਕਾਂ ਨੂੰ ਬਾਦਲਾਂ ਨੂੰ ਵੋਟਾਂ ਨਾ ਪਾਉਣ ਦੀ ਕੀਤੀ ਅਪੀਲ - jathedar mand
🎬 Watch Now: Feature Video
ਬਰਗਾੜੀ ਮੋਰਚੇ ਨੂੰ ਇਨਸਾਫ਼ ਦਵਾਉਣ ਲਈ ਅੱਜ ਕੋਟਕਪੂਰਾ ਤੋਂ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਮੰਡ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਥ ਦੇ ਦੋਖੀਆਂ ਨੂੰ ਵੋਟ ਨਾ ਪਾਉਣ। ਬਰਗਾੜੀ ਪਿੰਡ ਤੋਂ ਸ਼ੁਰੂ ਹੋਏ ਮਾਰਚ ਬਠਿੰਡਾ ਵੀ ਪੰਹੁਚਿਆ ਤੇ ਇੱਥੇ ਵੀ ਬਾਦਲਾਂ ਖਿਲਾਫ ਵੋਟ ਪਾਉਣ ਦੀ ਅਪੀਲ ਕੀਤੀ।