ਹਰਸਿਮਰਤ ਬਾਦਲ ਨੇ CISF ਜਵਾਨਾਂ ਨੂੰ ਬੰਨ੍ਹੀ ਰੱਖੜੀ - ਰੱਖੜੀ
🎬 Watch Now: Feature Video
ਬਠਿੰਡਾ:ਭਾਰਤ ਦੇ 73ਵੇਂ ਆਜ਼ਾਦੀ ਦਿਹਾੜਾ ਅਤੇ ਰੱਖੜੀ ਦੇ ਸ਼ੁਭ ਤਿਉਹਾਰ ਦੇ ਪਵਿੱਤਰ ਸੰਜੋਗ ਮੌਕੇ ਤਿਰੰਗੇ ਨੂੰ ਸਲਾਮੀ ਵੀ ਦਿੱਤੀ ਅਤੇ ਸੀ.ਆਈ.ਐੱਸ.ਐੱਫ. ਦੇ ਜਵਾਨਾਂ ਨੂੰ ਰੱਖੜੀ ਵੀ ਬੰਨ੍ਹੀ। ਉਨ੍ਹਾਂ ਨੇ ਕਿਹਾ ਕਿ ਆਪਣੇ ਪਰਿਵਾਰ, ਆਪਣੇ ਸਨੇਹੀਆਂ ਤੋਂ ਦੂਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਅਤੇ ਹੜ੍ਹ ਆਦਿ ਵਰਗੀਆਂ ਕੁਦਰਤੀ ਆਪਦਾਵਾਂ ਦੇ ਸਮੇਂ 'ਚ ਦੇਸ਼ ਵਾਸੀਆਂ ਲਈ ਰਾਹਤ ਕਾਰਜ ਕਰਨ ਵਾਲੇ ਸਾਰੇ ਜਵਾਨਾਂ ਦੇ ਅਸੀਂ ਸਦਾ ਅਹਿਸਾਨਮੰਦ ਹਾਂ।