ਚੰਡੀਗੜ੍ਹ: ਕਾਰ ਦੀ ਮਾਮੂਲੀ ਟੱਕਰ ਤੋਂ ਬਾਅਦ ਕੁੜੀ ਨੇ ਨੌਜਵਾਨ ਨੂੰ ਰਾਡਾਂ ਨਾਲ ਕੁੱਟਿਆ - beat
🎬 Watch Now: Feature Video
ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ 'ਚ ਦੋ ਕਾਰਾਂ ਦੀ ਮਾਮੂਲੀ ਟੱਕਰ ਹੋਣ ਤੋਂ ਬਾਅਦ ਲੜਕੀ ਨੇ ਨੌਜਵਾਨ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਲੜਕੀ ਖ਼ੁਦ ਨੂੰ ਸੀਨੀਅਰ ਪੁਲਿਸ ਅਧਿਕਾਰੀ ਦੀ ਦੱਸ ਰਹੀ ਹੈ। ਇਸ ਕੁੱਟਮਾਰ 'ਚ ਨੌਜਵਾਨ ਨੂੰ ਕਾਫ਼ੀ ਸੱਟਾਂ ਵੀ ਲੱਗਿਆਂ ਹਨ। ਹਾਲਾਂਕਿ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।