ਵੀਹ ਹਜ਼ਾਰ ਦੇ ਰੋਲੇ ਕਰਕੇ ਦੋ ਧਿਰਾਂ 'ਚ ਚੱਲੀਆਂ ਗੋਲੀਆਂ - Battle in the Patti of Tarn Taran
🎬 Watch Now: Feature Video
ਤਰਨਤਾਰਨ: ਪੱਟੀ ਦੇ ਮੁਖਤਿਆਰ ਸਿੰਘ ਨਾਮੀ ਵਿਅਕਤੀ ਦੇ ਘਰ ਅੱਜ ਸ਼ਨੀਵਾਰ ਨੂੰ ਦਿਨ ਦਿਹਾੜੇ ਕੁਝ Fight between two sides in Patti Sahar ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਅਤੇ ਇੱਟਾਂ ਰੋੜਿਆਂ Fight between two sides in Patti Sahar ਨਾਲ ਹਮਲਾ ਕੀਤਾ ਤੇ ਪਰਿਵਾਰ ਘਰ ਦੀ ਛੱਤ ਉੱਤੇ ਚੜ੍ਹ ਕੇ ਜਾਨ ਬਚਾਈ। ਇਸ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਮੌਜੂਦ ਸਨ ਕਿ ਕੁਝ ਰਾਈਫਲ ਅਤੇ ਪਿਸਟਲ ਲੈ ਕੇ ਆਏ ਅਤੇ ਆਉਂਦੇ ਹੀ ਉਨ੍ਹਾਂ ਉੱਪਰ ਗੋਲੀਆਂ ਅਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਪਰਿਵਾਰ ਨੇ ਘਰ ਦਾ ਛੱਤ ਉੱਤੇ ਚੜ੍ਹ ਕੇ ਜਾਨ ਆਪਣੀ ਬਚਾਈ। ਇਸ ਮੌਕੇ ਐੱਸ.ਐੱਚ.ਓ ਪੱਟੀ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਇਨ੍ਹਾਂ ਦਾ ਪੈਸਿਆਂ ਨੂੰ ਲੈਕੇ ਆਪਸੀ ਝਗੜਾ ਹੈ ਜਿਸਨੂੰ ਲੈਕੇ ਅੱਜ ਸ਼ਨੀਵਾਰ ਨੂੰ ਸਵੇਰੇ ਵੀ ਇਨ੍ਹਾਂ ਦੀ ਆਪਸੀ ਝੜਪ ਹੋਈ ਸੀ, ਜਿਸ ਤੋਂ ਬਾਅਦ ਵਿਚ ਮੁਖਤਿਆਰ ਸਿੰਘ ਨੇ ਘਰ ਹਮਲਾ ਹੋਇਆ ਹੈ ਅਤੇ ਸੀਸੀਟੀਵੀ ਫੁਟੇਜ ਅਤੇ ਹੋਰ ਪਹਿਲੂਆਂ ਤੋਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।