ਕਿਸਾਨਾਂ ਨੇ ਨਵਾਂ ਸਾਲ ਪ੍ਰਦਰਸ਼ਨ ਨਾਲ ਮਨਾਉਣ ਦਾ ਕੀਤਾ ਐਲਾਨ - New Year during the demonstration
🎬 Watch Now: Feature Video
ਬਠਿੰਡਾ: ਕਿਸਾਨਾਂ ਨੇ ਮਿੰਨੀ ਸੈਕਟਰੀਏਟ (Mini Secretariat) ਦਾ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਹੈ ਕਿ 2021 ਸਾਲ ਦਾ ਆਖਰੀ ਦਿਨ (last day of the year 2021) ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਦਰਸ਼ਨ ਦੌਰਾਨ ਜਸ਼ਨ ਮਨਾਉਣਗੇ। ਕਿਸਾਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਮੰਗ ਨਹੀਂ ਮੰਨ ਰਹੀ। ਕਿਸਾਨਾਂ ਦੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤਾ ਸੀ ਅਤੇ ਕਿਸਾਨ ਉਸ ਦੇ ਮੁਆਵਜ਼ੇ ਲਈ ਪੰਜਾਬ ਸਰਕਾਰ ਤੋਂ ਵਾਰ-ਵਾਰ ਗੁਹਾਰ ਲਗਾ ਰਹੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਨਵਾਂ ਸਾਲ ਇੱਥੇ ਹੀ ਪ੍ਰਦਰਸ਼ਨ ਦੌਰਾਨ ਮਨਾਉਣਾ ਹੈ।