thumbnail

By

Published : Apr 15, 2022, 10:25 AM IST

ETV Bharat / Videos

ਚੋਰੀ ਦੇ ਮੋਟਰਸਾਈਕਲ ‘ਤੇ ਹੀ ਚੋਰੀ ਦਾ ਸਮਾਨ ਲੈ ਕੇ ਜਾਂਦੇ ਚੋਰ ਕਾਬੂ

ਫਰੀਦਕੋਟ: ਪਿੰਡ ਮੋਰਾਂਵਾਲੀ (Village Moranwali) ਵਿਖੇ ਇੱਕ ਕਿਸਾਨ ਦੀ 30 ਕਿੱਲੋ ਸਰੋਂ ਚੋਰੀ (Farmer's 30 kg head stolen) ਕਰਕੇ ਲਿਜਾ ਰਹੇ ਮੋਟਰਸਾਈਕਲ ਸਵਾਰ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜਦਕਿ ਮੋਟਰਸਾਈਕਲ ਪਿੱਛੇ ਬੈਠਾ ਉਸ ਦਾ ਦੂਸਰਾ ਸਾਥੀ ਪੁਲਿਸ (Police) ਨੂੰ ਦੇਖ ਕੇ ਭੱਜਣ ਵਿੱਚ ਸਫ਼ਲ ਰਿਹਾ। ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਪੁੱਛਗਿੱਛ ਦੌਰਾਨ ਪਤਾ ਲਗਾ ਕੇ ਜਿਸ ਮੋਟਰਸਾਈਕਲ ‘ਤੇ ਇਹ ਚੋਰੀ ਦੀ ਸਰੋ ਲਿਜਾ ਰਹੇ ਸੀ, ਉਹ ਵੀ ਚੋਰੀ ਕੀਤਾ ਹੋਇਆ ਸੀ, ਜਿਸ ਨੂੰ ਪੁਲਿਸ (Police) ਨੇ ਕਬਜ਼ੇ ‘ਚ ਲੈਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿ ਇਹ ਮੋਟਰਸਾਈਕਲ ਕਿੱਥੋਂ ਚੋਰੀ ਕੀਤਾ ਗਿਆ ਹੈ। ਫਿਲਹਾਲ ਪੁਲਿਸ (Police) ਵੱਲੋ ਇੱਕ ਮੁਲਜ਼ਮ ਨੂੰ ਕਾਬੂ ਕਰ ਮਾਮਲਾ ਦਰਜ਼ ਕਰ ਲਿਆ ਗਿਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.