ਐਸਐਸਪੀ ਦਫ਼ਤਰ ਦੇ ਮੁਲਾਜ਼ਮ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ - Employees of the SSP's office
🎬 Watch Now: Feature Video
ਪਠਾਨਕੋਟ: ਇਕ ਪਾਸੇ ਜਿਥੇ ਕਿ ਸਹਿਰ 'ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਕੁੱਝ ਲੋਕ ਈਮਾਨਦਾਰੀ ਦੀ ਮਿਸਾਲ ਪੇਸ਼ ਕਰ ਰਹੇ ਹਨ। ਐਸਐਸਪੀ ਦਫ਼ਤਰ ਦੇ ਵਿੱਚ ਕੰਮ ਕਰਵਾਉਣ ਆਈ ਮਹਿਲਾ ਦਾ ਮੋਬਾਇਲ ਦਫ਼ਤਰ 'ਚ ਹੀ ਰਹਿ ਗਿਆ ਸੀ। ਜੋ ਮੋਬਾਇਲ ਇਸ ਐਸਐਸਪੀ ਦਫ਼ਤਰ ਦੇ ਵਿੱਚ ਤੈਨਾਤ ਮੁਲਾਜ਼ਮ ਨੂੰ ਮਿਲਿਆ। ਮੋਬਾਇਲ ਦੇ ਉਪਰ ਆਈ ਮਹਿਲਾ ਦੀ ਕੋਲ ਤੋਂ ਬਾਅਦ ਮੁਲਾਜ਼ਮ ਨੇ ਮਹਿਲਾ ਦਾ ਮੋਬਾਇਲ ਵਾਪਸ ਦੇ ਦਿੱਤਾ ਹੈ। ਇਸ ਨੂੰ ਲੈ ਕੇ ਮਹਿਲਾ ਨੇ ਇਸ ਮੁਲਾਜ਼ਮ ਦਾ ਧੰਨਵਾਦ ਕੀਤਾ ਹੈ।