ਭਿਆਨਕ ਹਾਦਸੇ ਵਿੱਚ ਬਜ਼ੁਰਗ ਦੀ ਮੌਤ - Jalandhar update news
🎬 Watch Now: Feature Video
ਜਲੰਧਰ ਦੇ ਕਸਬਾ ਗੁਰਾਇਆ ਦੇ ਲੋਹੇ ਵਾਲੇ ਪੁਲ ਵਿਖੇ ਇੱਕ ਤੇਜ਼ ਰਫਤਾਰ ਬੱਸ ਨੇ ਮੋਟਰਸਾਈਕਲ ਸਵਾਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਦੇ ਚੱਲਦਿਆਂ ਮੋਟਰਸਾਈਕਲ ਸਵਾਰ ਦੀ ਮੌਕੇ ਉੱਤੇ ਹੀ ਮੌਤ ਹੋ (elderly person died in an accident in Guraya) ਗਈ। ਅਤੇ ਬੱਸ ਚਾਲਕ ਤੇ ਕੰਡਕਟਰ ਬੱਸ ਘਟਨਾ ਵਾਲੀ ਥਾਂ ਤੇ ਛੱਡ ਕੇ ਹੀ ਉਥੋਂ ਭੱਜਣ ਵਿਚ ਕਾਮਯਾਬ ਹੋ ਗਏ। ਬੱਸ ਵਿੱਚ ਬੈਠੀ ਸਵਾਰੀ ਨੇ ਦੱਸਿਆ ਹੈ ਕਿ ਬੱਸ ਕਾਫੀ ਤੇਜ਼ ਰਫਤਾਰ ਦੇ ਨਾਲ ਸੀ ਤਾਂ ਅਚਾਨਕ ਹੀ ਅੱਗੋਂ ਇਕ ਮੋਟਰਸਾਈਕਲ ਸਵਾਰ ਬਜ਼ੁਰਗ ਵਿਅਕਤੀ ਆਏ ਜੋ ਕਿ ਬੱਸ ਦੇ ਨਾਲ ਟਕਰਾ ਗਏ ਅਤੇ ਉਨ੍ਹਾਂ ਦੀ ਲੱਤ ਬੱਸ ਦੇ ਵਿੱਚ ਆ ਗਏ ਜਿਸਦੇ ਚੱਲਦਿਆਂ ਉਨ੍ਹਾਂ ਦੀ ਪੂਰੀ ਤਰ੍ਹਾਂ ਲੱਤ ਟੁੱਟ ਗਈ ਸੀ ਅਤੇ ਸਿਰ ਤੇ ਵੀ ਕਾਫੀ ਸੱਟਾਂ ਲੱਗੀਆਂ ਸਨ ਇਸ ਦੇ ਨਾਲ ਹੀ ਇਸ ਵਾਰੀ ਰਾਹੁਲ ਨੇ ਦੱਸਿਆ ਹੈ ਕਿ ਬੱਸ ਚਾਲਕ ਕਾਫ਼ੀ ਤੇਜ਼ ਨਿਗ੍ਹਾ ਅਤੇ ਜਦੋਂ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਬੱਸ ਚਾਲਕ ਤੇ ਕੰਡਕਟਰ ਉਥੋਂ ਦੂਜੀ ਬੱਸ ਵਿੱਚ ਬੈਠ ਕੇ ਨਿਕਲ ਗਿਆ ਤੇ ਸਵਾਰੀਆਂ ਵੀ ਨਿਕਲ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਬਜ਼ੁਰਗ ਦੇ ਫ਼ੋਨ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਦੇ ਦਿੱਤੀ ਹੈ।