ਤੌਕਤੇ ਤੂਫਾਨ ਦੀਆਂ ਭਿਆਨਕ ਤਸਵੀਰਾਂ ਕੈਮਰੇ ’ਚ ਕੈਦ, ਦੇਖੋ ਵੀਡੀਓ - ਤੌਕਤੇ ਤੂਫਾਨ ਦਾ ਇੱਕ ਵੀਡੀਓ
🎬 Watch Now: Feature Video
ਮੁੰਬਈ: ਅਰਬ ਸਮੁੰਦਰ ’ਚ 17 ਮਈ ਨੂੰ ਆਏ ਤੌਕਤੇ ਤੂਫਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਦੱਸ ਦਈਏ ਕਿ ਜਦੋ ਭਾਰਤੀ ਨੇਵੀ ਦੀ ਟੀਮ ਰੇਸਕਿਉ ਕਰਨ ਗਈ ਸੀ ਉਸ ਸਮੇਂ ਦੀ ਇਹ ਵੀਡੀਓ ਹੈ। ਇਸ ਵੀਡੀਓ ਚ ਦਿਖਾਈ ਦੇ ਰਿਹਾ ਨੌਜਵਾਨ ਦਾ ਨਾਂ ਸੁਰਜ ਚਵਾਨ ਹੈ। ਸੂਰਜ ਅਜੇ ਵੀ ਲਾਪਤਾ ਹੈ ਜਿਸਦੀ ਭਾਲ ਕੀਤੀ ਜਾ ਰਹੀ ਹੈ।