ਵਿਆਹ ਸਮਾਗਮ 'ਚ ਸੀਐਮ ਸ਼ਿਵਰਾਜ ਸਿੰਘ ਪੌੜੀਆਂ ਤੋਂ ਤਿਲਕ ਕੇ ਡਿੱਗੇ, ਦੇਖੋ ਵੀਡੀਓ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ
🎬 Watch Now: Feature Video
ਕਾਸ਼ੀਪੁਰ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੋ ਭਾਜਪਾ ਦੇ ਰਾਸ਼ਟਰੀ ਸਹਿ-ਜਨਰਲ ਸਕੱਤਰ ਸੰਗਠਨ ਸ਼ਿਵ ਪ੍ਰਕਾਸ਼ ਦੇ ਭਤੀਜੇ ਦੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਪਹੁੰਚੇ ਸਨ, ਅਚਾਨਕ ਤਿਲਕ ਕੇ ਡਿੱਗ ਗਏ। ਬਾਅਦ 'ਚ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਅਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਚੁੱਕ ਲਿਆ।