ਕਰਨਾਟਕ ਦੇ CM ਬਸਵਰਾਜ ਬੋਮਈ 'ਤੇ ਸਾਨ੍ਹ ਨੇ ਕੀਤਾ ਹਮਲਾ, ਵਾਲ-ਵਾਲ ਬਚੇ

🎬 Watch Now: Feature Video

thumbnail
ਕਰਨਾਟਕ ਦੇ ਵਿਜੇਪੁਰ ਜ਼ਿਲ੍ਹੇ ਦੇ ਤਾਲੀਕੋਟ ਤਾਲੁਕ ਦੇ ਬੰਤਨੂਰ ਪਿੰਡ ਵਿੱਚ ਮੁੱਖ ਮੰਤਰੀ ਬਸਵਰਾਜ ਬੋਮਈ ਇੱਕ ਬਲਦ ਦੇ ਹਮਲੇ ਵਿੱਚ ਵਾਲ-ਵਾਲ ਬਚ ਗਏ। ਕਿਸਾਨਾਂ ਵੱਲੋਂ ਦਾਨ ਕੀਤੇ ਬਲਦ ਦੀ ਪੂਜਾ ਕਰਦੇ ਸਮੇਂ ਇਹ ਘਟਨਾ ਵਾਪਰੀ। ਸੀਐਮ ਬੋਮਈ ਬਲਦਾਂ ਦੀ ਪੂਜਾ ਕਰ ਰਹੇ ਸਨ ਜਦੋਂ ਬਲਦ ਨੇ ਹਮਲਾ ਕਰ ਦਿੱਤਾ। ਹਾਲਾਂਕਿ ਉਥੇ ਮੌਜੂਦ ਲੋਕਾਂ ਨੇ ਬਲਦ ਨੂੰ ਕਾਬੂ ਕਰ ਲਿਆ ਅਤੇ ਸੀਐਮ ਨੂੰ ਕੋਈ ਸੱਟ ਨਹੀਂ ਲੱਗੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.