ਚਰਨਜੀਤ ਸਿੰਘ ਚੰਨੀ ਨੇ ਕੇਵਲ ਐਲਾਨ ਹੀ ਕੀਤੇ ਹਨ:ਦਲਜੀਤ ਚੀਮਾ - ਵਿਧਾਨ ਸਭਾ ਹਲਕਾ ਰੂਪਨਗਰ

🎬 Watch Now: Feature Video

thumbnail

By

Published : Dec 28, 2021, 8:18 PM IST

ਰੂਪਨਗਰ:ਆਮ ਆਦਮੀ ਪਾਰਟੀ (Aam Aadmi Party) ਵੱਲੋਂ ਵਿਧਾਨ ਸਭਾ ਹਲਕਾ ਰੂਪਨਗਰ (Vidhan Sabha constituency Rupnagar) ਦੇ ਮੌਜੂਦਾ ਐਮ ਐਲ ਏ ਅਮਰਜੀਤ ਸਿੰਘ ਸੰਦੋਆ ਦੀ ਟਿਕਟ ਕੱਟੇ ਜਾਣ ਅਤੇ ਨਵੇਂ ਕੈਂਡੀਡੇਟ ਨੂੰ ਟਿਕਟ ਦਿੱਤੇ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਤੰਜ ਕੱਸਦਿਆਂ ਕਿਹਾ ਕਿ ਪਾਰਟੀ ਵੱਲੋਂ ਜਿਸ ਵਿਅਕਤੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਸ ਦੀਆਂ ਸਿਫ਼ਤਾਂ ਦੇ ਪੁਲ ਤਾਂ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਹੀ ਬੰਨ ਦਿੱਤੇ ਗਏ ਹਨ। ਚੀਮ ਦਾ ਕਹਿਣਾ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ (Chandigarh Municipal Corporation Elections)ਦਾ ਪੰਜਾਬ ਉਤੇ ਕੋਈ ਅਸਰ ਨਹੀਂ ਪਵੇਗਾ।ਚੀਮਾ ਨੇ ਕਿਹਾ ਕਿ ਚੰਨੀ ਵੱਲੋਂ ਕੇਵਲ ਐਲਾਨ ਹੀ ਕੀਤੇ ਗਏ ਹਨ ਅਤੇ ਬੇਸ਼ੱਕ ਕੋਡ ਆਫ ਕੰਡਕਟ ਦੋ ਸਾਲ ਨੂੰ ਲੱਗ ਜਾਵੇ ਚੰਨੀ ਦੇ ਐਲਾਨ ਅਮਲੀ ਜਾਮਾ ਨਹੀਂ ਲੈਣਗੇ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.