ਕੇਂਦਰ ਸਰਕਾਰ ਵੱਲੋਂ ਈ ਸਿਗਰੇਟ 'ਤੇ ਪਬੰਦੀ ਲਗਾਉਣ ਦਾ ਅਕਾਲੀ ਦਲ ਨੇ ਕੀਤਾ ਸਵਾਗਤ - ਲੋਕ ਸਭਾ ਬਿੱਲ ਈ ਸਿਗਰਟ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-4485490-thumbnail-3x2-cheema.jpg)
ਕੇਂਦਰ ਸਰਕਾਰ ਵੱਲੋਂ ਈ ਸਿਗਰੇਟ ਸਮੇਤ ਨੌ ਨਿਕੋਟੀਨ ਪਦਾਰਥਾਂ ਨੂੰ ਬੈਨ ਕਰਨ ਦਾ ਆਰਡੀਨੈਂਸ ਲਿਆਂਦਾ ਗਿਆ ਹੈ। ਕੇਂਦਰ ਸਰਕਾਰ ਨੇ ਈ ਸਿਗਰੇਟ 'ਤੇ ਪਾਬੰਦੀ ਲਗਾ ਦਿੱਤੀ ਹੈ। ਕੇਂਦਰ ਸਰਕਾਰ ਦੇ ਇਸ ਫੈ਼ਸਲੇ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਗਤ ਕੀਤਾ ਹੈ।