ਡੀਐਸਪੀ ਅਤੁਲ ਸੋਨੀ ਦੀ ਆਪਣੀ ਪਤਨੀ ਦੇ ਥੱਪੜ ਮਾਰਦਿਆਂ ਦੀ ਸੀਸੀਟੀਵੀ ਫੁਟੇਜ਼ ਆਈ ਸਾਹਮਣੇ - ਡੀਐਸਪੀ ਅਤੁਲ ਸੋਨੀ
🎬 Watch Now: Feature Video
ਡੀਐਸਪੀ ਅਤੁਲ ਸੋਨੀ ਦੀ ਆਪਣੀ ਪਤਨੀ ਦੇ ਥੱਪੜ ਮਾਰਦਿਆਂ ਦੀ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ। ਚੰਡੀਗੜ੍ਹ ਦੇ ਇਕ ਡਿਸਕੋ 'ਚ ਰਾਤ ਤਕਰੀਬਨ 11 ਵਜੇ ਦੋਹਾਂ ਵਿਚਕਾਰ ਹੋਏ ਝਗੜੇ ਦੀ ਤਸਵੀਰਾਂ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਅਤੁਲ ਸੋਨੀ ਦੀ ਪਤਨੀ ਵਲੋਂ ਉਸ ਉਪਰ ਗੋਲੀ ਚਲਾਉਣ ਦੀ ਵੀ ਸ਼ਿਕਾਇਤ ਮੋਹਾਲੀ ਦਰਜ਼ ਕਾਰਵਾਈ ਗਈ ਸੀ।