ਕਾਰ ਨੇ ਛੋਟੀ ਬੱਚੀ ਨੂੰ ਦਰੜਿਆ, ਦਰਦਨਾਕ ਵੀਡੀਓ - ਹਾਦਸੇ ਦੀਆਂ ਸੀਸੀਟੀਵੀ ਫੁਟੇਜ
🎬 Watch Now: Feature Video
ਮੋਗਾ ਸ਼ਹਿਰ ਵਿਖੇ ਉਸ ਸਮੇਂ ਰੂਹ ਕੰਬਾਉ ਹਾਦਸਾ ਸਾਹਮਣੇ ਆਇਆ ਜਦੋ ਇੱਕ ਕਾਰ ਦੇ ਥੱਲੇ ਛੋਟੀ ਲੜਕੀ ਦੇ ਆਉਣ ਕਾਰਨ ਉਸਦੀ ਮੌਤ ਹੋ ਗਈ। ਹਾਦਸੇ ਦੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਹਨ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਆਉਂਦੀ ਹੈ ਅਤੇ ਇੱਕ ਛੋਟੀ ਬੱਚੀ ਉਸਦੇ ਸਾਹਮਣੇ ਆ ਜਾਂਦੀ ਹੈ ਅਤੇ ਕਾਰ ਚਾਲਕ ਉਸਨੂੰ ਆਪਣੇ ਚਪੇਟ ਵਿੱਚ ਲੈ ਲੈਂਦੀ ਹੈ। ਜਿਸ ਕਾਰਨ ਬੱਚੀ ਦੀ ਮੌਤ ਹੋ ਗਈ ਹੈ।
Last Updated : Oct 8, 2022, 11:41 AM IST