thumbnail

By

Published : Sep 18, 2022, 5:01 PM IST

Updated : Sep 18, 2022, 10:53 PM IST

ETV Bharat / Videos

ਆਪ ਦੇ ਵਾਰਡ ਇੰਚਾਰਜ ਦੀ ਜੂਆ ਕਰਾਉਣ ਲਈ ਰਿਸ਼ਵਤ ਮੰਗਣ ਦੀ ਆਡੀਓ ਵਾਇਰਲ

ਜ਼ੀਰਾ: ਜ਼ੀਰਾ ਦੇ ਹਲਕਾ ਮੱਲਾਂਵਾਲਾ Zira assembly constituency Mallanwala ਦਾ ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਦੀ ਜੂਆ ਕਰਾਉਣ ਲਈ ਰਿਸ਼ਵਤ ਮੰਗਣ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਵਿਧਾਇਕ ਜ਼ੀਰਾ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਗੱਲ ਕੀਤੀ ਹੈ। ਉਧਰ ਹੁਣ ਇਸ ਮਾਮਲੇ ਨੂੰ ਲੈ ਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਵੀ ਇਸ ਆਡੀਓ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਇੱਕ ਵਰਕਰ ਕਿਰਨਦੀਪ ਸਿੰਘ ਪੱਖੋਕੇ ਦੀ ਜੋ ਇੱਕ ਕਥਿਤ ਆਡਿਓ ਸਾਹਮਣੇ ਆਈ ਹੈ, ਜਿਸ ਵਿੱਚ ਓਹ ਜੂਏ ਦੇ ਧੰਦੇ ਵਿੱਚ ਸੌਦੇਬਾਜੀ ਕਰ ਰਿਹਾ। ਇਸ ਲਈ ਮੇਰਾ ਅੱਜ ਸ਼ਨੀਵਾਰ ਤੋਂ ਇਸ ਬੰਦੇ ਨਾਲ ਕੋਈ ਲੈਣ ਦੇਣ ਨਹੀ ਹੈ। ਫਿਲਹਾਲ ਈਟੀਵੀ ਭਾਰਤ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।
Last Updated : Sep 18, 2022, 10:53 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.