ਅੰਮ੍ਰਿਤਸਰ ਕਾਰਪੋਰੇਸ਼ਨ ਵੱਲੋਂ ਢਾਹਿਆ ਗਿਆ 50 ਸਾਲ ਤੋਂ ਵੱਧ ਪੁਰਾਣਾ ਢਾਬਾ, ਦੇਖੋ ਵੀਡੀਓ - ਜੋਗਿੰਦਰ ਢਾਬਾ
🎬 Watch Now: Feature Video
ਅੰਮ੍ਰਿਤਸਰ: ਰੇਲਵੇ ਸਟੇਸ਼ਨ ਦੇ ਸਾਹਮਣੇ 59 ਸਾਲ ਪੁਰਾਣੇ ਜੋਗਿੰਦਰ ਢਾਬੇ 'ਤੇ ਕਾਰਪੋਰੇਸ਼ਨ ਅਧਿਕਾਰੀ ਪੁਲਿਸ ਟੀਮ ਦੇ ਨਾਲ ਮਸ਼ੀਨਾਂ ਨੂੰ ਲੈ ਕੇ ਆਏ ਤੇ ਢਾਬੇ ਨੂੰ ਢਾਹ ਦਿੱਤਾ ਗਿਆ ਜਿਸ ਦੀਆਂ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਢਾਬੇ ਦੇ ਮਾਲਕ ਦਮਨਪ੍ਰੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਕਿਹਾ ਕਿ ਸਾਡਾ ਢਾਬਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸਾਹਮਣੇ ਹੈ 50 ਸਾਲ ਤੋਂ ਵੱਧ ਪੁਰਾਣਾ ਸਾਡਾ ਢਾਬਾ ਹੈ। ਅਸੀਂ ਆਪਣੇ ਢਾਬੇ ਦੀ ਰੈਗੂਲੇਸ਼ਨ ਕਰ ਰਹੇ ਸੀ. ਕਾਰਪੋਰੇਸ਼ਨ ਦੇ ਅਧਿਕਾਰੀ ਢਾਬੇ 'ਤੇ ਆਏ ਤੇ ਪੁਲਿਸ ਦੀ ਟੀਮ ਦੇ ਨਾਲ ਸਾਡੇ ਢਾਬੇ ਨੂੰ ਢਾਹ ਦਿੱਤਾ ਗਿਆ। ਉਨ੍ਹਾਂ ਵੱਲੋਂ ਸਾਨੂੰ ਕੋਈ ਵੀ ਕਾਨੂੰਨੀ ਨੋਟਿਸ ਨਹੀਂ ਦਿੱਤਾ ਗਿਆ।